Showing posts with label History. Show all posts
Showing posts with label History. Show all posts

Wednesday, 1 July 2026

اپنی بیٹی سے معیشت پر گفتگو (Book Chapter)

 

اپنی بیٹی سے معیشت پر گفتگو

سرمایہ داری کی مختصر تاریخ

از

یانیس واروفاکس

(انگریزی سے ترجمہ)

پہلا باب

 


کتاب کے بارے میں

اتنی زیادہ عدم مساوات کیوں ہے؟

اس مختصر کتاب میں، عالمی شہرت یافتہ ماہرِ معاشیات یانیس واروفاکس اپنی بیٹی زینیا کے بظاہر سادہ سوال کا جواب دینے کی کوشش کرتے ہیں۔

ذاتی کہانیوں اور مشہور افسانوں — اوڈیپس اور فاؤسٹ سے لے کر فرینکنسٹین اور دی میٹرکس تک — کا استعمال کرتے ہوئے، وہ وضاحت کرتے ہیں کہ معیشت کیا ہے اور کیوں اس میں ہماری زندگیوں کو تشکیل دینے کی طاقت ہے۔

قریبی اور عالمگیر طور پر قابلِ فہم، اپنی بیٹی سے معیشت پر گفتگو قارئین کو ہمارے دور کے سب سے اہم ڈرامے سے روشناس کراتی ہے، جو ایک پریشان کن دنیا کو سمجھنے میں مدد دیتی ہے جبکہ ہمیں اسے ایک بہتر دنیا بنانے کی ترغیب بھی دیتی ہے۔

Wednesday, 25 June 2025

Samah Dvaar (Book Chapter)

 (Download Complete Book)

Samah Dvaar

The Palette of Punjab

 

 By

Tipu Salman Makhdoom

(Translated from Punjabi)

First Chapter


Dedicated to the Harappan People


Chapter 1

The Unchanging Tapestry

A young man rode his horse, paused along the path to pluck and eat radishes from a field, then mounted his steed once more. Arriving home, he unwound his turban, drank water from a clay pot, and lay down upon his cot.

Were someone to present this scene as being from a Punjabi village and ask me its era, I would find myself utterly perplexed. This tableau could have unfolded fifty years ago in a Punjabi village, or a hundred, five hundred, a thousand, or even two thousand years past. For millennia, the rhythms of life in Punjab have remained steadfast. The same farmers, the same fields, the same plows and oxen, the same horses, the same water pots, the same families, and the same rivalries. This timeless consistency of circumstance has shaped a life equally unchanging, and thus, for thousands of years, the stories of Punjab have echoed the same themes: feuds over harvests and the division of water, romances sparked at horse races and festivals, the joyous celebrations of weddings, and the mournful wails of funerals.

ਸਮਹ ਦੁਆਰ (Book Chapter)

 


(Download Complete Book)

ਸਮਹ ਦੁਆਰ

ਪੰਜਾਬ ਤੇ ਓਹਦੇ ਰੰਗ

 ਪਹਿਲਾ ਅੰਗ

ਟੀਪੂ ਸਲਮਾਨ ਮਖ਼ਦੂਮ

(ਸ਼ਾਹਮੁਖੀ ਪੰਜਾਬੀ ਤੋਂ ਅਨੁਵਾਦਿਤ)



ਹੜੱਪਾ ਵਾਸੀਆਂ ਦੇ ਨਾਂ


ਅੰਗ - ੧

ਪਹਿਲੀ ਗੱਲ

ਜੁਆਨ ਘੋੜੇ 'ਤੇ ਬੈਠਿਆ ਜਾ ਰਿਹਾ ਸੀ। ਰਾਹ ਵਿੱਚ ਰੁੱਕ ਕੇ ਉਹਨੇ ਖੇਤਾਂ ਵਿੱਚੋਂ ਮੂਲੀਆਂ ਪੱਟ ਕੇ ਖਾਧੀਆਂ 'ਤੇ ਫੇਰ ਘੋੜੇ 'ਤੇ ਜਾ ਚੜ੍ਹਿਆ। ਘਰ ਅੱਪੜ ਕੇ ਉਹਨੇ ਪੱਗ ਲਾਹੀ, ਘੜੇ ਵਿੱਚੋਂ ਪਾਣੀ ਪੀਤਾ 'ਤੇ ਮੰਜੀ ਉੱਤੇ ਲੰਮਾ ਪੈ ਗਿਆ।

ਜੇ ਕੋਈ ਮੈਨੂੰ ਕਹੇ ਕਿ ਇਹ ਮੰਜ਼ਰ ਪੰਜਾਬ ਦੇ ਇੱਕ ਪਿੰਡ ਦਾ ਏ, ਤੂੰ ਦੱਸ ਭਾਈ ਇਹ ਕਿਸ ਜ਼ਮਾਨੇ ਦਾ ਏ, 'ਤੇ ਮੈਂ ਫੱਸੂੜੀ ਵਿੱਚ ਪੈ ਜਾਵਾਂਗਾ। ਪੰਜਾਬ ਦੇ ਪਿੰਡ ਵਿੱਚ ਇਹ ਪੰਜਾਹ ਵਰ੍ਹੇ ਪਹਿਲਾਂ ਵੀ ਹੁੰਦਾ ਸੀ, ਸੌ ਵਰ੍ਹੇ ਪਹਿਲਾਂ ਵੀ, ਪੰਜ ਸੌ ਵਰ੍ਹੇ ਪਹਿਲਾਂ ਵੀ, ਹਜ਼ਾਰ ਵਰ੍ਹੇ ਪਹਿਲਾਂ ਵੀ 'ਤੇ ਦੋ ਹਜ਼ਾਰ ਵਰ੍ਹੇ ਪਹਿਲਾਂ ਵੀ। ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬ ਦੇ ਹਾਲਾਤ ਇੱਕੋ ਜਿਹੇ ਨੇਂ। ਓਹੀ ਕਿਸਾਨ, ਓਹੀ ਖੇਤ, ਓਹੀ ਹਲ, ਓਹੀ ਬੈਲ, ਓਹੀ ਘੋੜੇ, ਓਹੀ ਘੜੇ, ਓਹੀ ਬਰਾਦਰੀਆਂ 'ਤੇ ਓਹੀ ਸ਼ਰੀਕੇ। ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬ ਵਿੱਚ ਇੱਕੋ ਜਿਹੇ ਹਾਲਾਤ ਦੇ ਕਾਰਨ ਜੀਵਨ ਵੀ ਇੱਕੋ ਜਿਹਾ ਸੀ। ਐੱਸ ਕਰਕੇ ਹਜ਼ਾਰਾਂ ਵਰ੍ਹਿਆਂ ਤੋਂ ਪੰਜਾਬ ਦੀਆਂ ਕਹਾਣੀਆਂ ਵੀ ਇੱਕੋ ਜਿਹੀਆਂ ਹੁੰਦੀਆਂ ਸਨ। ਫਸਲਾਂ 'ਤੇ ਪਾਣੀ ਦੀ ਵੰਡ ਦੇ ਵੈਰ। ਘੁੜ-ਦੌੜਾਂ, 'ਤੇ ਮੇਲਿਆਂ ਠੇਲਿਆਂ ਦੇ ਮੁਆਸ਼ਕੇ। ਵਿਆਹਵਾਂ ਦੀਆਂ ਖ਼ੁਸ਼ੀਆਂ 'ਤੇ ਜਨਾਜ਼ਿਆਂ ਦੇ ਵੈਣ।

Tuesday, 24 June 2025

Pakistan History: An Alternative Narrative (Chap-4)



(Download Complete Book)

Pakistan History: An Alternative Narrative

From Pre-History to 1947

Tipu Salman Makhdoom

(Translated from Urdu)




Chapter Four

Tughlaq, Vijayanagara, and the Bhakti Movement

(1300 CE to 1500 CE)

 

Sultan Muhammad bin Tughlaq

Sultan Muhammad bin Tughlaq was a Hafiz-e-Quran (one who has memorized the entire Quran), observed fasting and prayers regularly, and had a keen interest in philosophy and logic.

Muhammad bin Tughlaq was known for his harsh treatment of Sufis, yet he displayed remarkable benevolence towards religious scholars (Ulama). One explanation for this dichotomy suggests that the Sufis wielded immense influence over both the common populace and the court during his era, and the Sultan sought to diminish this influence for political objectives.

Another contributing factor is attributed to the reformist movement of Allama Ibn Taymiyyah, which he had initiated in Syria and Egypt during that period—a movement that, unfortunately, extremist jihadist organizations still adhere to today.

The renowned traveler Ibn Battuta served as a courtier to Muhammad bin Tughlaq for several years, documenting extensive material regarding the Sultan's character and reign.

On one hand, the Sultan was so tyrannical that people sought refuge from his wrath, while on the other, he actively pursued the welfare of his subjects, and his intellectual pursuits were widely recognized.

Thursday, 19 June 2025

دولت اور نظریہ Thomas Piketty (Book Chapter)

 

CAPITAL AND IDEOLOGY

by

Thomas Piketty

Introduction



انگریزی سے اردو


تعارف-آسان زبان میں

ہر انسانی معاشرے کو یہ جواز پیش کرنے کی ضرورت ہے کہ کچھ لوگوں کے پاس دوسروں سے زیادہ کیوں ہے۔ اگر وہ ان اختلافات کی کوئی معقول وجہ نہیں تلاش کر سکتے تو پورا سماجی اور سیاسی ڈھانچہ گرنے کے خطرے میں پڑ جاتا ہے۔ لہٰذا، تاریخ کے ہر دور میں، معاشروں نے موجودہ عدم مساوات کو منصفانہ ظاہر کرنے یا یہ دلیل دینے کے لیے کہ بعض عدم مساوات کا کیوں وجود ہونا چاہیے، مختلف متضاد خیالات اور نظریات کو پروان چڑھایا ہے۔ پھر یہ خیالات مخصوص اقتصادی، سماجی اور سیاسی قواعد کو جنم دیتے ہیں جنہیں لوگ اپنے معاشرے کو سمجھنے کے لیے استعمال کرتے ہیں۔ ان مختلف خیالات کے تصادم سے—ایک ایسا تصادم جو بیک وقت اقتصادی، سماجی اور سیاسی ہوتا ہے—ایک غالب نظریات کا مجموعہ ابھرتا ہے جو عدم مساوات کے موجودہ نظام کو تقویت دیتا ہے۔

دولت کی تقسیم Thomas Piketty (Book Chapter)

 

 

CAPITAL IN THE TWENTY-FIRST CENTURY

By

Thomas Piketty

 

Introduction

 

 


انگریزی سے اردو

تعارف: دولت کی تقسیم پر بڑی بحث  (آسان زبان میں)

فرانسیسی "اعلانِ حقوقِ انسانی" جو 1789 میں ہوا تھا، یہ کہتا ہے کہ سماجی فرق تب ہی ہونا چاہیے جب اس سے سب کو فائدہ ہو۔ یہ ہمیں ایک بہت بڑی، جاری بحث کی طرف لے جاتا ہے: معاشرے میں دولت کیسے تقسیم ہوتی ہے؟

ایک لمبے عرصے سے لوگ اس پر بحث کرتے رہے ہیں۔ کیا 19ویں صدی کے کارل مارکس کا یہ خیال درست تھا کہ نجی دولت جمع ہونے سے قدرتی طور پر دولت چند ہی ہاتھوں میں سمٹ جاتی ہے؟ یا 20ویں صدی کے سائمن کزنیٹس سچ کے زیادہ قریب تھے، یہ تجویز کرتے ہوئے کہ اقتصادی ترقی، مقابلہ، اور نئی ٹیکنالوجیز بالآخر عدم مساوات کو کم کرتی ہیں اور طبقات کے درمیان زیادہ ہم آہنگی پیدا کرتی ہیں؟

Wednesday, 3 March 2021

ਜਲਿਆਂਵਾਲਾ ਬਾਗ਼; ਇਕ ਪੰਜਾਬੀ ਕਥਾ

 ਜਲਿਆਂਵਾਲਾ ਬਾਗ਼; ਇਕ ਪੰਜਾਬੀ ਕਥਾ

ਲੇਖਕ

ਮਖ਼ਦੂਮ ਟੀਪੂ ਸਲਮਾਨ (ਲਹੌਰ)





ਜਲਿਆਂਵਾਲਾ ਬਾਗ਼ ਦਾ ਕਤਲਾਮ ਇਕ ਹਜ਼ਾਰ ਲੋਕਾਂ ਨੂੰ ਮਾਰਨ ਦੀ ਕਹਾਣੀ ਨਹੀਂ, ਇਹ ਪੰਜਾਬ ਦੀ ਰੁਹ ਕੋਹਣ ਦੀ ਇਕ ਕੋਸ਼ਿਸ਼ ਦੀ ਕਥਾ ਏ। 1757 ਵਿਚ ਬੰਗਾਲ ਉੱਤੇ ਕਬਜ਼ਾ ਕਰਨ ਪਿੱਛੋਂ ਅੰਗਰੇਜ਼ਾਂ ਨੇ ਹੌਲੀ ਹੌਲੀ ਸਾਰੇ ਹਿੰਦੋਸਤਾਨ ਉੱਤੇ ਕਬਜ਼ਾ ਕਰ ਲਿਆ, ਪਰ ਰੰਜੀਤ ਸਿੰਘ ਤੇ ਹਰੀ ਸਿੰਘ ਨਲਵਾ ਦੇ ਹਂਦੇ ਉਹ ਪੰਜਾਬ ਤੇ ਹਮਲਾ ਕਰਨ ਦਾ ਹੌਸਲਾ ਨਾ ਕਰ ਸਕੇ। ਪੰਜਾਬ ਸਭ ਤੋਂ ਅਖ਼ੀਰ ਵਿਚ ਅੰਗਰੇਜ਼ਾਂ ਦੇ ਹੱਥੇ ਚੜ੍ਹਿਆ, 1849 ਵਿਚ। ਅੰਗਰੇਜ਼ਾਂ ਦੀਆਂ ਸਭ ਤੋਂ ਖ਼ੂਨੀ ਜੰਗਾਂ ਵੀ ਪੰਜਾਬੀਆਂ ਨਾਲ ਹੀ ਹੋਈਆਂ ਜਿਸ ਵਿਚ ਉਹਨਾਂ ਦੇ ਹਜ਼ਾਰਾਂ ਫ਼ੌਜੀ ਮਾਰੇ ਗਏ। ਪੰਜਾਬੀਆਂ ਦੀ ਆਪਣੀ ਧਰਤੀ ਨਾਲ ਜੁੜਤ, ਜਿਹਦੀ ਵਜ੍ਹਾਂ ਤੋਂ ਵੇਦਾਂ ਵਿਚ ਵੀ ਪੰਜਾਬੀਆਂ ਦੀ ਨਿੰਦਿਆ ਕੀਤੀ ਗਈ ਏ, ਅੰਗਰੇਜ਼ਾਂ ਨੂੰ ਵੀ ਬੜੀ ਖਲਦੀ ਸੀ। ਇਸ ਲਈ ਪੰਜਾਬੀਆਂ ਦੀ ਪੰਜਾਬੀਅਤ ਭਨਣ ਲਈ ਅੰਗਰੇਜ਼ਾਂ ਨੇ ਬਥੇਰੀਆਂ ਸਾਜ਼ਿਸ਼ਾਂ ਕੀਤੀਆਂ, ਜਿਹਨਾਂ ਵਿੱਚੋਂ ਇਕ ਪੰਜਾਬ ਵਿਚ ਪੰਜਾਬੀ ਮੁਕਾ ਕੇ ਉਰਦੂ ਲਾਣ ਦਾ ਹੁਕਮ ਸੀ। ਇਸ ਸਾਜ਼ਿਸ਼ ਨੇ ਅੱਜ ਵੀ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਤੇ ਸ਼ਾਹਮੁਖੀ ਵਿਚ ਵੰਡਿਆ ਹੋਇਆ ਹੈ। 

Thursday, 25 February 2021

ਸੋਹਣੀ ਕਿਤਾਬ: ਹੀਊਮਨ ਕਾਈਂਡ: ਆ ਹੋਪਫ਼ੁਲ ਹਿਸਟ੍ਰੀ

 Humankind: A Hopeful History by Rutger Bregman

ਹੀਊਮਨ ਕਾਈਂਡ: ਆ ਹੋਪਫ਼ੁਲ ਹਿਸਟ੍ਰੀ

ਲੇਖਕ

ਰਿਟਗਰ ਬ੍ਰੈੱਗਮੈਨ



ਅੱਜ ਤੀਕਰ ਅਸੀਂ ਇਹੀ ਸੁਣਦੇ ਆਏ ਹਾਂ ਕਿ ਬੰਦਾ ਅਸਲੋਂ ਲਾਲਚੀ, ਜ਼ਾਲਿਮ ਤੇ ਸੈਲਫ਼ੀਸ਼ ਏ, ਤੇ ਇਹ ਵਸੇਬ ਈ ਏ ਜਿਹਨੇ ਇਨਸਾਨ ਨੂੰ ਬੰਦੇ ਤਾ ਪੁੱਤਰ ਬਣਾਇਆ ਹੋਇਆ ਏ।

Monday, 22 February 2021

ਸੋਹਣੀ ਕਿਤਾਬ: ਬੰਦੂਕਾਂ, ਕਿਟਾਣੋ, ਤੇ ਫ਼ੋਲਾਦ

 Guns, Germs and Steel by Jared Diamond

ਬੰਦੂਕਾਂ, ਕਿਟਾਣੋ, ਤੇ ਫ਼ੋਲਾਦ
ਲੇਖਕ
ਜੇਅਰ੍ਡ ਡਾਇਮੰਡ



ਮਸ਼ਹੂਰ ਕਿਤਾਬ ਗੰਨ੍ਜ਼, ਜ੍ਰਮਜ਼ ਐੰਡ ਸ੍ਟੀਲ ਭਾਰੋਂ ਇਹਦਾ ਲਿਖਾਰੀ ਸਾਰੀ ਦੁਨਿਆ ਵਿਚ ਧੁਮਿਆ ਗਿਆ।

ਪਾਪਾ ਨਿਊ ਗਿਨੀ ਵਿਚ ਪਖੇਰੁਆਂ ਉੱਤੇ ਰਿਸ੍ਰਚ ਕਰਦੇ ਉਥੇ ਦੇ ਇਕ ਸਰਦਾਰ ਨੇ ਡਾਇਮੰਡ ਨੂੰ ਪੁਛਿਆ ਬਈ ਕੀ ਕਾਰਨ ਏ ਕਿ ਤੁਸੀਂ ਚੰਨ ਤੇ ਜਾ ਅਪੜੇ ਓ ਪਰ ਅਸੀਂ ਅਜੇ ਵੀ ਜਾਨਵਰਾਂ ਵਾਂਗ ਰਹਿੰਦੇ ਆਂ, ਜਦਕੇ ਮਹਿਨਤ ਅਤੇ ਸਮਝ ਵਿਚ ਅਸੀਂ ਕਿਸੇ ਤਰਹਾਂ ਵੀ ਤੁਹਾਡੇ ਤੋਂ ਘੱਟ ਨਹੀਂ।

Tuesday, 1 October 2019

جلیانوالہ باغ۔ اردو

جلیانوالہ باغ
از
مخدوم  ٹیپو  سلمان


انگریز  سرکار  کو  خطرہ  تھا  کہ  پہلی  جنگ  عظیم  (1918-1914ء)  کے  دوران  کہیں  ہندوستانی  اسکے  خلاف  بغاوت  نہ  کر  دیں۔  مگر  گاندھی  سمیت  بہت  سارے  بڑے  ہندوستانی  لیڈروں  نے  جنگ  کے  دوران  انگریز  سرکار  کا  ساتھ  دیا۔  ان  کا  خیال  تھا  کہ  پہلی  جنگ  عظیم  میں  انگریز  سرکار  کا  ساتھ  دینے  سے  اور  ہندوستانیوں  کو  انگریز  فوج  میں  شامل  ہو  کر  جرمنوں،  اطالویوں  اور  جاپانیوں  کے  خلاف  لڑنے  کی  ترغیب  دینے  کے  انعام  کے  طور  پر  جنگ  جیتنے  کے  بعد  انگریز  سرکار  ہندوستان  کو  بھی  ڈومینیئن  قرار  دے  کر  اسی  طرح  تقریباً  آزاد  کر  دے  گی  جس  طرح  وہ  کینیڈا  اور  آسٹریلیا  کو  پہلے  ہی  کر  چکی  تھی۔ 

Monday, 30 September 2019

جلیاںوالہ باغ ۔ پنجابی

جلیاںوالہ  باغ

 لیکھک
مخدوم ٹیپو سلمان




انگریز  سرکار  نوں  خطرہ  سی  کہ  پہلی  وڈی  جنگ  (1914-1918ء)  دے  دوران  کتھے  ہندوستانی  اوہدے  خلاف  بغاوت  نہ  کر  دین۔  پر  گاندھی  سمیت  بہت  سارے  وڈے  ہندوستانی  لیڈراں  نے  جنگ  دے  دوران  انگریز  سرکار  دا  ساتھ  دتا۔  ایہناں  دا  خیال  سی  کہ  پہلی  وڈی  جنگ  وچ  انگریز  سرکار  دا  ساتھ  دین  تے  ہندوستانیاں  نوں  انگریز  فوج  وچ  شامل  ہو  کے  جرمناں،  اطالویاں  تے  جاپانیاں  دے  خلاف  لڑن  دی  ہلا  شیری  دین  دے  انعام  دے  طور  تے  جنگ  جتن  پچھوں  انگریز  سرکار  ہندوستان  نوں  وی  ڈومینیئن  قرار  دے  کے  اوسے  طرحاں  تقریبن  ازاد  کر  دوے  گی  جسراں  اوہ  کینیڈا  تے  آسٹریلیا  نوں  پہلاں  ای  کر  چکی  سی۔  ایس  جنگ  وچ  13  لکھ  ہندوستانی  انگریز  ولوں  لڑے  جیہناں  وچوں  پنجاہ  ہزار  مارے  گئے  تے  ستر  ہزار  پھٹڑ  ہوئے۔  پر  جدوں  جنگ  مکی  تے  انگریز  سرکار  نے  ہندوستان  نوں  ازاد  کرن  توں  انکار  کر  دتا۔  ایس  واستے  ہندوستانیاں  تے  انگریزاں  وچ  تناؤ  ودھی  جاندا  سی  تے  انگریز  سرکار  دے  ورتاء  وچ  بدلاء  پیا  ہوندا  سی۔  جنگ  وچ  ہندوستان  دی  معیشت  تباہ  ہو  چکی  سی  تے  ہر  پاسے  مہنگائی  تے  بے  روزگاری  دا  رولا  سی۔    1918ء  وچ  دنیا  بھر  وچ  سپینش  فلو  دی  جان  لیوا  وباء  پھیل  گئی  جیہدے  توں  دس  کڑوڑ  لوک  مارے  گئے۔  ہندوستان  وچ  ایس  بماری  توں  دو  کڑوڑ  دے  نیڑے  تیڑے  لوکی  مر  گئے،  جیہدی  وجہا  توں  سارے  ہندوستان  وچ  تھرتھلی  جیہی  پئی  ہوئی  سی۔