Guns, Germs and Steel by Jared Diamond
ਬੰਦੂਕਾਂ, ਕਿਟਾਣੋ, ਤੇ ਫ਼ੋਲਾਦ
ਲੇਖਕ
ਜੇਅਰ੍ਡ ਡਾਇਮੰਡ
ਮਸ਼ਹੂਰ ਕਿਤਾਬ ਗੰਨ੍ਜ਼, ਜ੍ਰਮਜ਼ ਐੰਡ ਸ੍ਟੀਲ ਭਾਰੋਂ ਇਹਦਾ ਲਿਖਾਰੀ ਸਾਰੀ ਦੁਨਿਆ ਵਿਚ ਧੁਮਿਆ ਗਿਆ।
ਪਾਪਾ ਨਿਊ ਗਿਨੀ ਵਿਚ ਪਖੇਰੁਆਂ ਉੱਤੇ ਰਿਸ੍ਰਚ ਕਰਦੇ ਉਥੇ ਦੇ ਇਕ ਸਰਦਾਰ ਨੇ ਡਾਇਮੰਡ ਨੂੰ ਪੁਛਿਆ ਬਈ ਕੀ ਕਾਰਨ ਏ ਕਿ ਤੁਸੀਂ ਚੰਨ ਤੇ ਜਾ ਅਪੜੇ ਓ ਪਰ ਅਸੀਂ ਅਜੇ ਵੀ ਜਾਨਵਰਾਂ ਵਾਂਗ ਰਹਿੰਦੇ ਆਂ, ਜਦਕੇ ਮਹਿਨਤ ਅਤੇ ਸਮਝ ਵਿਚ ਅਸੀਂ ਕਿਸੇ ਤਰਹਾਂ ਵੀ ਤੁਹਾਡੇ ਤੋਂ ਘੱਟ ਨਹੀਂ।
ਇਹ ਗਲ ਡਾਇਮੰਡ ਨੂੰ ਲੜ ਗਈ। ਉਹਨੇ ਇਹਦੀ ਖੋਜ ਵਿਚ ਵਰ੍ਹੇ ਲਾਦਿੱਤੇ। ਅਖ਼ੀਰ ਉਹਨੂੰ ਜਵਾਬ ਲਭ ਗਿਆ, ਪਰ ਜਵਾਬ ਭੌਂਤ੍ਰਾ ਦੇਣ ਵਾਲਾ ਸੀ।
ਜਵਾਬ ਸੀ: ਬੰਦੂਕਾਂ, ਕਿਟਾਣੋ ਤੇ ਫ਼ੋਲਾਦ
ਬੜੇ ਮਜ਼ੇ ਦੀ ਕਿਤਾਬ ਏ, ਪੜ੍ਹਨਾ ਛੋ ਲਵੋ ਤੇ ਛੱਡਣ ਈ ਨਹੀਂ ਹੋਂਦਾ।
ਡਾਊਨਲੋਡ ਕਰ ਕੇ ਵੀ ਪੜ੍ਹੀ ਜਾ ਸਕਦੀ ਏ।
(ਟੂਸਮ)
No comments:
Post a Comment