Humankind: A Hopeful History by Rutger Bregman
ਹੀਊਮਨ ਕਾਈਂਡ: ਆ ਹੋਪਫ਼ੁਲ ਹਿਸਟ੍ਰੀ
ਲੇਖਕ
ਰਿਟਗਰ ਬ੍ਰੈੱਗਮੈਨ
ਅੱਜ ਤੀਕਰ ਅਸੀਂ ਇਹੀ ਸੁਣਦੇ ਆਏ ਹਾਂ ਕਿ ਬੰਦਾ ਅਸਲੋਂ ਲਾਲਚੀ, ਜ਼ਾਲਿਮ ਤੇ ਸੈਲਫ਼ੀਸ਼ ਏ, ਤੇ ਇਹ ਵਸੇਬ ਈ ਏ ਜਿਹਨੇ ਇਨਸਾਨ ਨੂੰ ਬੰਦੇ ਤਾ ਪੁੱਤਰ ਬਣਾਇਆ ਹੋਇਆ ਏ।
ਇਸ ਥਿਊਰੀ ਦੇ ਖ਼ਿਲਾਫ਼ ਬਾਇਓਲੋਜੀ, ਆਰਕੀਔਲੋਜੀ ਤੇ ਸਾਈਕੋਲੋਜੀ ਵਿਚ ਕਿੰਨੇ ਕਾਮਿਆਬ ਤਜਰਬੇ ਹੋ ਚੁੱਕੇ ਨੇਂ, ਓਹਨਾਂ ਬਾਰੇ ਪੜ੍ਹ ਕੇ ਤੁਹਾਡਾ ਇਨਸਾਨ ਦੀ ਨੇਚਰ ਬਾਰੇ ਨਜ਼ਰੀਆ ਈ ਬਦਲ ਜਾਵੇ ਗਾ।
ਮਸ਼ਹੂਰ ਕਿਤਾਬ ਸੇਪੀਅੰਜ਼ ਦੇ ਲਿਖਾਰੀ ਯੁਵਾਲ ਨੋਆਹ ਹਰਾਰੀ ਨੇ ਵੀ ਆਖ ਛੱਡਿਆ ਏ ਕਿ ਇਹ ਕਿਤਾਬ ਪੜ੍ਹ ਕੇ ਓਹਦੇ ਵੀ ਇਨਸਾਨੀ ਨੇਚਰ ਬਾਰੇ ਵਿਚਾਰ ਬਦਲ ਗਏ ਨੇਂ।
(ਟੂਸਮ)
https://b-ok.asia/book/5537170/41c5dc
No comments:
Post a Comment