Tuesday, 29 May 2018

ایمان ۔ کہانی

ایمان
از
شہزاد اسلم


رات کا اندھیرا اپنے اندر آسمان کی وسعت لئے تہہ در تہہ پھیلا ہوا ہے۔ کرشنا نگر گاؤں کی تاریک گلیوں کی گہری خاموشی سے پرے ندی کا پانی سانپ کی پھنکار جیسی آواز کے ہمدم بہہ رہا ہے۔ گاؤں میں ہندوؤں کی آبادی مسلمانوں کے چند گھروں کے گرد پھیلی ہوئی ہے جیسے ان کی حفاظتی فصیل ہو۔ مسلمانوں کے گھروں سے جڑے ہوئے امام باڑہ اور گاؤں کے باہر واقع مندر نے اپنی حیثیت اور پاک بازی کا دوسرے کو علم نہ ہونے دیا تھا۔ دونوں عمارتیں ایک دوسرے سے لاعلم اور بے پرواہ امام حسینؓ کے گھوڑے اور گاؤ ماتا کے تقدس سے ہمکنار تھیں۔  دونوں کے جسموں سے گاؤں کی ندی کے پانی کو پوتر کیا جاتا تھا۔ محرم کے دنوں میں جب دور دور سے لوگ مجلس میں شرکت کرنے آتے تو گاؤں کے ہندو بھی امام حسینؓ کی شہادت کے بیان کو سنتے اور اپنی مرادیں پوری کرنے کیلئے گھوڑے کے نیچے سے جھک کر گزرتے اور روضہ کو بوسہ دیتے۔ بیساکھی کا میلہ ہو یا رنگولی ہو، مٹی اور رنگوں کی تہہ مسلمان اور ہندو کے چہروں پر یکساں جمتی۔ گیہوں کی فصل کی خوشبو کو، ہوا بلا امتیازِ مذہب گلیوں اور گھروں کے اندر بکھیرتی۔ کشادہ  گھروں کو مسلمانوں کے نوجوانوں نے ہی آزادی کی جنگ کے بعد  تعمیر کیا تھا۔ ہندو سرپنچ مسلمانوں کے گھریلو جھگڑوں کے تصفیہ کیلئے پنچایت لگا تے۔ چند ایک موقعوں پر تو مسلمان لڑکوں نے مندر کی خستہ دیواروں کو مرمت بھی کیا تھا۔

چیل گوشت ۔ کہانی

چیل  گوشت
از
شہزاد  اسلم


رمضان لاہور کی سول عدالت میں بطور اہلمد (ریکارڈ کیپر) تعینات ہے۔ وہ پندرہ سال قبل اپنے چچا زاد بھائی جو ہائی کورٹ میں ملازم تھا، کی کوششوں سے نوکر ہوا۔ نوکری ملنے سے تعلیم کا سلسلہ ایف اے تک منقطع ہو گیا۔ شادی کے بعد، بیوی اور تین بچوں کا بوجھ فائلوں کے ساتھ شامل ہو گیا۔ زندگی اسی بوجھ سے لرزہ براندام تھی۔ تقریباً بیس مختلف سول ججوں کے ساتھ کام کرتے کرتے طبعیت کرختگی اور الجھن نے افسانہ برپا کر دیا تھا۔

Saturday, 26 May 2018

زمین کی قیمت ۔ کہانی

زمین کی قیمت
از
شہزاد اسلم


اشرف نے اپنی ساری زندگی ایمانداری سے گزاری تھی۔ لیکن وقت شاید ایماندار نہیں رہا تھا۔ پیشے سے وہ موچی تھا اور نسل در نسل جوتوں  کی مرمت کا ہنر اس تک پہنچ کر اٹک گیا تھا۔ نائی، موچی، کمہار اور دوسرے کم ذات لوگوں کے پیشے اپنی موت آپ ہی مر رہے تھے۔ گاؤں کی زندگی اتنی تیزی سے بدلی کہ پرانے جوتوں کی مرمت قصہ پارنیہ بن گیا۔ جب جوتوں کی مرمت نہیں ہوتی تو گاؤں کے لوگ کاتک اور بیساکھ کی فصل کا حصہ کیوں کر اشرف کو دیتے۔

Friday, 25 May 2018

دیسی شراب۔ کہانی

دیسی شراب
از
شہزاد اسلم

جون کے مہینے کی سخت گرمی میں افق پر گرد کے بادل چھائے ہوئے تھے۔ شام نے  سورج کو اپنے اندھیروں کے پیٹ میں جذب کرنے کیلئے منہ کھول لیا تھا۔ پیاس اور بھوک  سے لاغر اجسام مغرب کے کناروں پر نئے چاند کی آمد سے مایوس ہو کر گھروں کو لوٹ چکے تھے۔ اس دفع بھی روزے تیس ہوں گے۔ گلیوں اور بازاروں میں رویت ہلال کمیٹی کے چاند نظر نہ آنے کے اس اعلان کو گرد آلود فضا، کمیٹی کے ارکان کی ناقص بیتی اور حکومتی سازش سے تعبیر کیا گیا۔

Monday, 30 April 2018

گناہ ۔ پنجابی کہانی

گُناہ
لیکھک
ٹیپو سلمان مخدوم


شراب پیِندے پیِندے اوہدا دِل کیِتا بئی اوہ نماز پڑھے۔ اوہنوں کھِج جئی  چَڑھی۔ ایستوں پہلاں نشے اِچ اوہنوُں بس دو ای طرحاں دے خیال آندے سَن۔

Friday, 27 April 2018

صحرائے دل ۔ کہانی

صحرائے دل
از
 شیراز احمد

اس سے قبل میں نے صحراؤں سے متعلق بہت سی کہانیاں سن رکھیں تھیں کہ صحرا میں ایک انجانا خوف اور اداسی ہوتی ہےجو بعض اوقات اپنے مسافر کو کلاوے میں لے لیتے ہیں مسافر ایک نامعلوم سی اداسی اور گھبراہٹ کا شکار ہو جاتا ہے اس بار بہاولپور میں یہ تجربہ ہوا رات میں ہوا کی شُوکریں اور آہ و زاریاں جب سینہ بوجھل کرنے لگیں تو میں کمرے میں دبک گیا ایک بے وجہ سی اکتاہٹ اور ویرانی نے دل کو جکڑ لیا لاکھ دامن ٹٹولا لیکن کچھ نہ ملا ۔۔۔۔۔۔   ماسوائے اداسی و ویرانی کے جو میری تنہائی سے ہی دست و گریباں تھے.

Monday, 16 April 2018

Uchi Suth-than. Punjabi Short Story


ਉੱਚੀ ਸੁਥੱਣ
ਲੇਖਕ
ਟੀਪੂ ਸਲਮਾਨ ਮਖ਼ਦੂਮ


ਟੀ  ਵੀ ੲਚੱ ਡਰਾਮਾ ਵੇਖਦਿਆਂ ਉਹਨੇ ਵੋਹਟੀ ਨੂੰ ਆਖਿਆ ਬਈ ਓ ਏਸ ਹੀਰੋੲਨ  ਵੰਗਰਾ ਸੂਟ ਕਿਉਂ ਨਹੀਂ ਪਾਂਦੀ?  ਏਸ ਤਰ੍ਹਾਂ ਦਾ? ਵੋਹਟੀ  ਨੇ ਹਰੀਆਨ ਹੋ ਕਿ ਪੁੱਛਿਆ? ਹਾਂ ਬਈ, ਚੰਗਾ ਸੋਹਣਾ ਡਜ਼ਾੲਨ ਏ ਤੇ ਤੇਰੇ ਤੇ ਚੋਖਾ ਫਬੇਗਾ। ਪਰ ਏ ਤੇ ਬਾਂਹਵਾਂ ਬਗ਼ੈਰ ਦੀ ਕਮੀਜ਼ ਏ। ਵੋਹਟੀ ਨੇ ਜ਼ਰਾ ਕ ਝਕਦੇ ਕਿਹਾ। ਹਾਂ ਤੇ ਕੋਈ ਗੱਲ ਨਹੀਂ, ਤੁੰ ਬਾਂਹਵਾਂ ਨਾਲ਼ ਸਿਲਵਾ ਲਈਂ। ਉਹਨੇ ਅਰਮਾਨ ਨਾਲ਼ ਕੈਹ ਦਿੱਤਾ। ਏ ਸੁਣਦੇ ਈ ਵੋਹਟੀ  ਨੂੰ ਤੇ ਜਿਵੇਂ  ਸੱਪ ਲੜ ਗਿਆ। ਬਾਂਹਵਾਂ ਨਾਲ਼? ਲਓ, ਬਾਂਹਵਾਂ ਨਾਲ਼ ਤੇ ਐਸ ਸੂਟ ਦਾ ਸਤਿਆਨਾਸ ਨਈ ਮਾਰਿਆ ਜਾਣਾ? ਇਹਦੀ ਤੇ ਸ਼ੋ ਈ ਕਾਈ ਨਹੀਂ ਰਹਣੀ। ਫ਼ਿਰ ਫ਼ਾਇਦਾ ਕੀ ਈਨੂੰ ਸਵਾਣ ਦਾ।  ਰਹਿਣ ਦਿਓ ਤੁਸੀ। ਉਹ ਮਾੜਾ  ਜਿਆ ਮੁਸਕਾਇਆ।  ਏ ਬਾਂਹਵਾਂ ਬਗ਼ੈਰ ਕਮੀਜ਼ ਦੀ ਗੱਲ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਸੀ।  ਤੇ ਓਨ੍ਹੋਂ  ਚੰਗਾ ਅੰਦਾਜ਼ਾ ਸੀ ਕੇ ਕੀ ਹੋਵੇਗਾ। ਲੈ ਤੂੰ ਕਮੀਜ਼ ਸਵਾਂਣਿ ਏਂ ਕੇ ਨਾਇਟੀ? 

Saturday, 14 April 2018

Qrardad e Maqasid - Punjabi Short Story


ਕਰਾਰਦਾਦ-ਏ- ਮਕਾਸਿਦ
ਲੇਖਕ
ਟੀਪੂ ਸਲਮਾਨ ਮਖ਼ਦੂਮ


ਜਦੋਂ ਲੋਕੀ ਚੀਕ ਚੀਕ ਕਿ ਕਹਿੰਦੇ ਨੇਂ ਕਿ ਮੇਰਾ ਬੀ 712 ਈਸਵੀ ੲਚੱ ਪਿਆ ਸੀ ਤੇ ਮੈਨੂੰ ਦੰਦਲ ਜਏ ਪੇ ਜਾਂਦੇ ਨੇਂ। ਮੈਂ ਤੇ ੧੯੪੯ ੲਚੱ   ਬਹਿਰ-ਏ-ਅਰਬ ਦੇ  ਕੰਢੇ ਜੰਮੀ  ਸਾਂ, ਏ ਮੈਨੂੰ ਇੱਕ ਹਜ਼ਾਰ  ਦੋ ਸੌ ਵਰ੍ਹੇ ਪਹਿਲਾਂ  ਕਿੱਥੇ  ਧਰੂਕੀ ਫਿਰਦੇ ਨੇਂ? ਪਰ ਲੋਕੀ ਲਾਲ਼ ਪੀਲੇ ਹੁੰਦੇ ਨੇਂ,  ਰਾਲ਼ਾਂ ਵਗਾਂਦੇ ਨੇਂ। ਇਹੋ ਜਿਹਾਂ ਲਾਲ਼ ਲਾਲ਼ ਤੇ ਗੋਲ ਗੋਲ ਅੱਖਾਂ ਕਢਦੇ ਨੇਂ ਕਿ ਮੈਂ ਆਪ ਘਾਬਰ ਜਾਨੀ ਆਂ। ਮੈਨੂੰ ਤੇ ਉਹਦੋਂ ਦੇ ਬਾਦ ਦਾ ਈ ਪਤਾ ਏ ਨਾ ਜਦੋਂ ਦੀ ਮੇਰੀ ਅੱਖ ਨੇ ਵੇਖਣਾ ਸ਼ੁਰੂ ਕੀਤਾ ਏ। ਪਹਿਲਾਂ ਦੀ ਤੇ ਮੈਂ ਬੱਸ ਗੱਲਾਂ ਈ ਸੁਣੀਆਂ ਨੇ। ਤੇ ਸਾਡਾ ਇਨਸਾਨਾਂ ਆਲ਼ਾ ਹਿਸਾਬ ਤੇ ਹੁੰਦਾ ਨਹੀਂ ਕਿ ਵੱਡੇ ਛੋਟੀਆਂ ਨੂੰ ਦੱਸਣ ਬਈ ਤੁਹਾਡੋਂ ਪਹਿਲਾਂ ਕੀ ਹੋਇਆ ਸੀ। ਮੈਨੂੰ ਤੇ ਲੋਕ ਈ ਦੱਸਦੇ ਨੇਂ ਬਈ ਮੇਰਾ ਸ਼ਜਰਾ ਕਿੱਥੇ ਤੀਕਰ ਜਾਂਦਾ ਏ। ਏ ਕਹਿੰਦੇ ਨੇਂ ਕਿ ਮੈਂ 12  ਮਾਰਚ 1949 ਨੂੰ ਤੇ ਬੱਸ ਆਪਣੀ ਅਜੋਕੀ ਸ਼ਕਲ ੲਚੱ ਜੰਮੀ ਸਾਂ। ਕਰਾਚੀ ਦੇ ਅਸੰਬਲੀ ਚੈਂਬਰ ੲਚੱ। ਮੇਰਾ ਬੀ ਦੇਬਲ ਦੇ ਸਾਹਿਲ ਤੇ ਓਸ ਵੇਲੇ ਈ ਪੇ ਗਿਆ ਸੀ ਜਦੋਂ 712 ੲਚੱ ਮੁਹੰਮਦ ਬਿਨ ਕਾਸਿਮ ਅਰਬੀ ਨੇ ਹਮਲਾ ਕਰ ਕਿ ਇਥੋਂ ਦੇ ਸਿੰਧੀ ਰਾਜੇ ਦਾਹਿਰ ਨੂੰ ਢਾਇਆ ਤੇ ਫ਼ਿਰ ਸਿੰਧੀ ਲੋਕੀ ਹਿਨਦੋਵੋਂ ਮੁਸਲਮਾਨ ਹੋਣ ਲੱਗ ਪਏ। ਉਹ ਕਹਿੰਦੇ ਨੇਂ ਬਈ ਕਬੀਲੇ ਖ਼ੂਨ ਨਾਲ਼ ਬੰਦੇ ਨੇਂ ਪਰ ਕੌਮਾਂ ਖ਼ਿਆਲ ਨਾਲ਼ ਬੰਦਿਆਂ ਨੇਂ। ਸੋ ਜਦੋਂ ਸਿੰਧੀਆਂ ਨੇ ਇਸਲਾਮ ਕਬੂਲ ਕਰ ਲਿਆ ਤੇ ਉਨ੍ਹਾਂ ਦਾ ਕਬੀਲਾ ਸਿੰਧੀ ਈ ਰਿਹਾ ਪਰ ਕੌਮ ਸਿੰਧਿਓਂ ਬਦਲ ਕਿ ਮੁਸਲਮਾਨ ਹੋ ਗਈ। ਤੇ ਫ਼ਿਰ ਸਿੰਧੀ ਕੌਮ ਖ਼ਿਆਲ ਦੀ ਤਾਕਤ ਨਾਲ਼ ਵੰਡੀ ਗਈ।।।। ਵੱਡੀ ਗਈ। ਹੁਣ ਸਿੰਧ ੲਚੱ ਸੰਧੀ ਤੇ ਅਰਬੀ ਕੌਮਾਂ ਨਹੀਂ ਸਨ। ਬੁੱਧ, ਜੈਨ, ਹਿੰਦੂ ਤੇ ਮੁਸਲਮਾਨ ਕੌਮਾਂ ਵੀ ਨਹੀਂ ਸਨ। ਬੱਸ ਦੋ ਕੌਮਾਂ ਸਨ ਬਣ ਗਈਆਂ। ਮੁਸਲਮਾਨ ਕੌਮ ਤੇ ਕਾਫ਼ਰ ਕੌਮ।

Friday, 13 April 2018

قراردادِ مقاصِد۔ پنجابی کہانی

قرار دادِ  مقاصِد
از
ٹیپو سلمان مخدوم


جدوں لوکی چِیک چِیک کہ کہندے نیں کہ میرا بی 712 عیسوی اِچ پیا سِی تے مینوں دَندَل جئے پے جاندے نیں۔ میں تے 1949 ء اِچ   بحرِ عرَب دے  کَنڈے جمّی  ساں، اے مینوں اِک ہزار  دوُنہہ سوَ وَرھے پہلاں  کِتھے  دھروُکی پھِردے نیں؟ پر لوکی لال پیلے ہوندے نیں،  رالاں وگاندے نیں۔ ایہو جئاں لال لال تے گول گول اکھاں کَڈ دے نیں کہ میں آپ گھابَر جانی آں۔ مینوُں تے اوہدوں دے بعد دا اِی پتا اے نا جدوں دی میری اکھ نے ویکھنا شروع کیِتا اے۔ پہلاں دی تے میں بس گّلاں اِی سُنِیاں نے۔

Wednesday, 11 April 2018

Vegetables. Punjabi Short Story


ਸਬਜ਼ੀਆਂ
ਲੇਖਕ
ਟੀਪੂ ਸਲਮਾਨ ਮਖ਼ਦੂਮ



ਓਹਦੀ ਸੱਤ ਵਰ੍ਹਿਆਂ ਦੀ ਧੀ ਓਹਦੇ ਮੋਢਿਆਂ ਤੇ ਚੜ੍ਹੀ ਓਹਦੇ ਬੋਦੇ ਪੁੱਟ ਰਹੀ ਸੀ ਜਦੋਂ ਓਹਦੀ ਵੋਹਟੀ ਨੇ ਓਹਦੇ ਹੱਥ ਸਬਜ਼ੀਆਂ ਦੀ ਇਕ ਲੰਮੀ  ਲਿਸਟ ਫੜਾਈ। ਇਤਵਾਰ ਦੀ ਸਵੇਰ ਸੀ, ਕੈਲਸਟਰੋਲ ਵੀ ਕਾਬੂ ਇੱਚ ਨਹੀਂ ਸੀ, ਓਹਨੇ ਸੋਚਿਆ ਚਲੋ ਪੈਦਲ ਈ ਜਾਣਾ ਹਾਂ, ਕੁਝ ਵਰਜ਼ਿਸ਼ ਈ ਹੋ ਜਾਵੇਗੀ। ਓਹਦੀ ਧੀ ਵੀ ਓਹਦੇ ਦੁਆਲੇ ਹੋ ਗਈ ਕੇ ਉਹ ਵੀ ਨਾਲ਼ ਚੱਲੇਗੀ।  ਉਹ ਫ਼ੱਟਾ ਫਟ  ਆਪਣੀ ਨਿੱਕੀ ਜਈ ਸੈਕਲ ਵੀ ਫੜ ਲਿਆਈ ਜਦੇ ਪਿਛਲੇ  ਪਹੀਏ ਨਾਲ਼ ਦੋ ਨਿੱਕੇ ਨਿੱਕੇ ਪਹੀਏ ਲੱਗੇ ਹੁੰਦੇ ਨੇ ਤਾਂ ਬਾਲ ਡਿੱਗਣ ਨਾ।