Monday, 4 February 2019

ਸਮ੍ਹਾ ਦਵਾਰ - ਪੰਜਾਬ ਤੇ ਉਹਦੇ ਰੰਗ (ਕਿਤਾਬ) - ਅੰਗ। 5 - ਯੁੱਧ


ਸਮ੍ਹਾ ਦਵਾਰ
ਪੰਜਾਬ ਤੇ ਉਹਦੇ ਰੰਗ
ਲੇਖਕ
ਟੀਪੂ ਸਲਮਾਨ ਮਖ਼ਦੂਮ



ਕਿਤਾਬ ਬਾਰੇ:

ਸੁਣਦੇ ਆਏ ਆਂ ਕਿ ਪੰਜਾਬੀ ਇੱਕ ਬੇ ਗ਼ੈਰਤ ਕੌਮ  ਜਦੋਂ ਵੀ ਕਿਸੇ ਫ਼ੌਜ ਨੇ ਉਥੇ ਹਮਲਾ ਕੀਤਾਪੰਜਾਬੀ ਲੜਨ ਦੇ ਬਜਾਏ ਉਹਦੇ ਅੱਗੇ ਹੱਥ ਬੰਨ੍ਹ ਕੇ ਖਲੋ ਗਏ
ਕੀ ਅਸਲੋਂ ਇੰਜ  ਹੋਇਆ ਸੀਜੇ ਇੰਜ ਨਹੀਂ ਸੀ ਹੋਇਆ ਤੇ ਫ਼ਿਰ ਤਰੀਖ਼ ਵਿਚ ਉਨ੍ਹਾਂ ਜੰਗਾਂ ਦੀ ਗੱਲ ਕਿਉਂ ਨਹੀਂ ਹੋਈ ਜਿਹੜੀਆਂ ਪੰਜਾਬੀਆਂ ਨੇ ਲੜੀਆਂ ਸਨ?
ਜੇ ਪੰਜਾਬੀ ਬੇ ਗ਼ੈਰਤ ਨਹੀਂ ਤੇ   ਆਪਣੀ ਮਾਂ ਬੋਲੀ ਕਿਉਂ ਛੱਡ ਦੇ ਜਾਂਦੇ ਨੇਂ?
ਪੰਜਾਬ ਨੇ  ਕਦੀ ਕੋਈ ਵੱਡਾ ਬੰਦਾ ਵੀ ਜੰਮਿਆ  ? 
ਪੰਜਾਬੀ ਰਹਿਤਲ ਏਸ ਜੋਗੀ ਹੈ ਵੀ ਕਿ ਇਹਦੇ ਤੇ ਮਾਣ ਕੀਤਾ ਜਾਵੇ?
ਇਹੀ ਗੱਲਾਂ ਬਾਤਾਂ ਨੇਂ ਏਸ ਕਿਤਾਬ ਵਿਚ?



ਲੇਖਕ ਬਾਰੇ: 
 ਮਖ਼ਦੂਮ ਟੀਪੂ ਸਲਮਾਨ ਸੁਪਰੀਮ ਕੋਰਟ ਦੇ ਵਕੀਲ ਨੇਂ ਤੇ ਪਿਛਲੇ ਬਾਈ ਵਰ੍ਹਿਆਂ ਤੋਂ ਆਈਨੀ ਵਕਾਲਤ ਪਏ ਕਰਦੇ ਨੇਂ ਇਸਤੋਂ ਪਹਿਲਾਂ ਉਹ ਫ਼ਲਸਫ਼ਾ--ਕਨੂੰਨਪਾਕਿਸਤਾਨੀ ਤਰੀਖ਼ ਤੇ ਕਹਾਣੀਆਂ ਦੀਆਂਅੰਗਰੇਜ਼ੀਉਰਦੂ ਤੇ ਪੰਜਾਬੀ ਜ਼ਬਾਨਾਂ ਵਿਚ ਪੰਜ ਕਿਤਾਬਾਂ ਲਿਖ ਚੁੱਕੇ ਨੇਂ









ਅੰਗ5

ਯੁੱਧ

ਲੋਕੀ ਕਹਿੰਦੇ ਨੇਂ ਪੰਜਾਬੀ ਕਦੀ ਲੜਦਾ ਨਹੀਂ ਬਗ਼ੈਰ   ਜਦੋਂ ਵੀ ਕਿਸੇ ਕੌਮ ਨੇ ਬਾਹਰੋਂ ਹਮਲਾ ਕੀਤਾਪੰਜਾਬੀਆਂ ਨੇ ਸਿਰ ਸੁੱਟ ਦਿੱਤਾ ਤੇ ਆਨ ਵਾਲਿਆਂ ਨੂੰ ਆਪਣਾ ਮਾਈ ਬਾਪ ਮੰਨ ਕੇ ਜੀ ਹਜ਼ੂਰੀ ਸ਼ੁਰੂ੍ਹ ਕਰ ਦਿੱਤੀ ਇਹੋ ਵਜ੍ਹਾ  ਕਿ ਇਤਿਹਾਸ ਦੇ ਪੰਨੇ ਫ਼ਰੋਲੀਏ ਤੇ ਹਰ ਜ਼ਮਾਨੇ ਵਿਚ ਪੰਜਾਬ ਗ਼ੁਲਾਮ  ਦੱਸਦਾ ਹਰਿਆ ਹੋਇਆਸ਼ਰਮਿੰਦਾ ਸ਼ਰਮਿੰਦਾਗ਼ੈਰ ਹਾਕਮਾਂ ਦੀ ਚਾਕਰੀ ਕਰਦਾ
ਇੰਜ ਤਰੀਖ਼ ਨੂੰ ਜ਼ਰਾ ਕੋ ਦਿਮਾਗ਼ ਖੋਲ ਕੇ ਪੜ੍ਹੀਏ ਤੇ ਪਤਾ ਲਗਦਾ  ਕਿ ਇਸਲਾਮ ਦੇ ਜ਼ਹੂਰ ਮਗਰੋਂ ਅਰਬਾਂ ਨੇ ਅੰਦਲਸ ਤੋਂ ਲੈ ਕੇ ਮਿਸਰਈਰਾਕਸ਼ਾਮਵਸਤੀ ਏਸ਼ੀਆ ਤੇ ਈਰਾਨ ਤੀਕਰ ਦਾ ਏਨਾ ਵੱਡਾ ਇਲਾਕਾ ਅੱਸੀ ਵਰ੍ਹਿਆਂ ਵਿਚ ਫ਼ਤਿਹ ਕਰ ਪਰ 712ਵਿਚ ਪੰਜਾਬ ਦਾ ਇੱਕ ਹਿੱਸਾ ਫ਼ਤਿਹ ਕਰਨ ਦੇ ਬਾਅਦ ਪੂਰਾ ਪੰਜਾਬ ਫ਼ਤਿਹ ਕਰਦੇ ਕਰਦੇ ਅਰਬੀ ਤੇ ਵਸਤੀ ਏਸ਼ਿਆਈ ਮੁਸਲਮਾਨਾਂ ਨੂੰ ਤਿੰਨ ਸਦੀਆਂ ਲੱਗ ਗਿਆਂ ਇਹ ਤਰੀਖ਼ੀ ਹਕਾਇਕ ਸਾਨੂੰ ਜਿਹੜੀ ਕਹਾਣੀ ਸਨਾਣਾ ਚਾਹੁੰਦੇ ਨੇਂਉਹ ਸੁਣਨ ਲਈ ਸਾਨੂੰ ਜੰਗਾਂ ਜਤਨ ਆਲੇ ਸਰਕਾਰੀ ਤਰੀਖ਼ ਦਾਨਾਂ ਦੇ ਨਾਅਰੇ ਛੱਡ ਕੇ ਉਨ੍ਹਾਂ ਪੰਜਾਬੀ ਲਾਸ਼ਾਂ ਨੂੰ ਪੜ੍ਹਨਾ ਪਵੇਗਾ ਜਿਹੜੀਆਂ ਹਜ਼ਾਰਾਂ ਵਰ੍ਹਿਆਂ ਤੋਂ ਆਪਣੇ ਦੇਸ ਲਈ ਡਿਗਦੀਆਂ ਰਹੀਆਂ ਨੇਂ
ਪੰਜਾਬ ਦਾ ਸਭ ਤੋਂ ਪਹਿਲਾ ਨਾਂ ਸੀ ਸਮ੍ਹਾ ਦਵਾਰ ਇਹਦਾ ਮਤਬਲ  ਵੱਡਾ ਬੂਹਾ 'ਸਦਰ ਦਰਵਾਜ਼ਾ' ਇਹ ਨਾਂ ਏਸ ਲਈ ਪਿਆ ਸੀ ਕਿ ਵਸਤੀ ਏਸ਼ੀਆ ਯਾਂ ਈਰਾਨ ਤੋਂ ਹਿੰਦੁਸਤਾਨ ਤੇ ਹਮਲਾ ਕਰਨ ਵਾਸਤੇ ਇਕੋ ਰਾਹ ਸੀਦਰੀਆਏ ਸਿੰਧ ਦਾ ਦੇਸ ਪੰਜਾਬ ਜਦੋਂ ਵੀ ਹਿੰਦੁਸਤਾਨ ਤੇ ਬਾਹਰੋਂ ਹਮਲਾ ਹੋਇਆਉਹ ਪੰਜਾਬ ਦੇ ਰਸਤਿਓਂ ਹੋਇਆ ਹਰ ਵਾਰੀ ਪੰਜਾਬ ਨੇ ਹਿੰਦੁਸਤਾਨ ਦਾ ਦਫ਼ਾ ਕੀਤਾ ਹਰ ਹਮਲਾ ਆਵਰ ਨੂੰ ਆਪਣਾ ਲਹੂ ਦੇ ਕੇ ਮਾਰ ਭਜਾਇਆ ਜਿਹੜੇ ਯੁੱਧ ਪੰਜਾਬ ਨੇ ਜਿੱਤੇ ਉਨ੍ਹਾਂ ਦਾ ਇਤਿਹਾਸ ਵਿਚ ਕੋਈ ਜ਼ਿਕਰ ਨਹੀਂ ਮਿਲਦਾਕਿਉਂਜੇ ਪੰਜਾਬ ਵਿਚ ਇਤਿਹਾਸ ਲਿਖਣ ਦੀ ਰਵਾਇਤ ਅੰਗਰੇਜ਼ਾਂ ਦੀ ਹਕੂਮਤ ਤੋਂ ਪਹਿਲਾਂ ਕੋਈ ਨਹੀਂ ਸੀ ਆਪਣਾ ਇਤਿਹਾਸ ਪੰਜਾਬੀ ਆਪਣੀਆਂ ਲੋਕ ਦਾਸਤਾਨਾਂ ਭਾਰੋਂ ਚੇਤੇ ਰੱਖਦੇ ਸਨ ਅੰਗਰੇਜ਼ਾਂ ਨੇ ਜਦੋਂ ਪੰਜਾਬੀ ਜ਼ਬਾਨ ਦੱਬਣੀ ਸ਼ੁਰੂ ਕੀਤੀ ਤੇ ਨਾਲ਼   ਇਹ ਲੋਕ ਦਾਸਤਾਨਾਂਤੇ ਉਹਨਾਂ ਦੇ ਨਾਲ਼ ਪੰਜਾਬ ਦਾ ਇਤਿਹਾਸ ਵੀ ਦਬਣਾ ਸ਼ੁਰੂ ਹੋ ਗਿਆ ਪੰਜਾਬ ਦੀ ਤਰੀਖ਼ ਅੰਗਰੇਜ਼ ਹੁਕਮਰਾਨਾਂ ਨੇ ਲਿਖਣੀ ਸ਼ੁਰੂ ਕੀਤੀ ਤੇ ਉਨ੍ਹਾਂ ਪੰਜਾਬ ਦੀਆਂ ਲੋਕ ਦਾਸਤਾਨਾਂ ਨੂੰ ਕੋਈ ਅਹਿਮੀਅਤ ਨਾ ਦਿੱਤੀ ਬਲਕੇ ਪੰਜਾਬੀ ਤਰੀਖ਼ ਬਾਰੇ ਕਿਤਾਬਾਂ ਲੱਭੀਆਂ ਜਿਹੜੀਆਂ ਕਿਤਾਬਾਂ ਵਿਚ ਪੰਜਾਬ ਦਾ ਜ਼ਿਕਰ ਮਿਲਿਆ ਉਹ ਯੂਨਾਨੀਆਂ ਯਾਂ ਵਸਤੀ ਏਸ਼ਿਆਈਆਂ ਵਗ਼ੈਰਾ ਦੀਆਂ ਲਿਖੀਆਂ ਹੋਈ--ਾਂ ਸਨ ਜਿਹਨਾਂ ਵਿਚ ਜੇਤੂ ਹਮਲਾ ਆਵਰਾਂ ਨੇ  ਪੰਜਾਬ ਨੂੰ ਭੈੜਾ ਤੇ ਆਪਣੇ ਆਪ ਨੂੰ ਵਧੀਆ ਦੱਸਿਆ ਹੋਇਆ ਸੀ ਇਸਰਾਂ ਪਹਿਲੀ ਵਾਰੀ ਜਿਹੜੀ ਪੰਜਾਬ ਦੀ ਤਰੀਖ਼ ਅੰਗਰੇਜ਼ ਹੁਕਮਰਾਨ ਤਰੀਖ਼ ਦਾਨਾਂ ਨੇ ਲਿਖੀ ਉਹਦੇ ਵਿਚ ਪੰਜਾਬਪੰਜਾਬੀ ਤੇ ਪੰਜਾਬੀਅਤ ਬਾਰੇ ਭੈੜਾ  ਭੈੜਾ ਸੀ ਤਰੀਖ਼ ਦਾ ਇਹੋ ਜ਼ਾਵੀਆ  ਜਿਹੜਾ ਅੱਜ ਵੀ ਪੰਜਾਬ ਦੀ ਤਰੀਖ਼ ਲਿਖਣ ਆਲਿਆਂ ਤੇ ਛਾਇਆ ਹੋਇਆ 
ਲੋੜ ਏਸ ਗੱਲ  ਕਿ ਇਸੀ ਆਪਣਾ ਜ਼ਾਵੀਆ ਬਦਲ ਕੇਇਹ ਵਸਤੀ ਏਸ਼ਿਆਈ ਤੇ ਯੂਨਾਨੀ ਤਰੀਖ਼ਾਂ ਫ਼ਿਰ ਪੜ੍ਹੀਏ ਉਨ੍ਹਾਂ ਵਿਚ ਦਰਜ ਨਾਅਰੇ ਤੇ ਨਤੀਜੇ ਛੱਡ ਕੇ ਨਿਰੀ ਹਕੀਕਤਾਂ ਅਖਟੇ ਕਰੀਏਤੇ ਫ਼ਿਰ ਗ਼ੈਰਜਾਨਬਦਾਰ ਜ਼ਿਹਨ ਨਾਲ਼ ਇਨ੍ਹਾਂ ਨੂੰ ਵੇਖੀਏ ਇਸਰਾਂ ਕਰਨ ਨਾਲ਼ ਤਰੀਖ਼ ਦੀ ਇਕ ਦੂਜੀ ਕਹਾਣੀ ਸਾਨੂੰ ਸੁਨੀਜੇ ਗੀ ਏਸ ਦੂਜੀ ਕਹਾਣੀ ਵਿਚ ਪੰਜਾਬ ਦੀਆਂ ਚੀਕਾਂਉਹਦੇ ਵੈਣ ਤੇ ਕੁਰਲਾ ਪੇ ਕਣ ਪਾੜਦੇ ਸੁਣੀਂਦੇ ਨੇਂ ਇਹ ਪਤਾ ਲਗਦਾ  ਕਿ ਜਿਸ ਨੂੰ ਪੰਜਾਬ ਹਰਾਇਆਉਹਦਾ ਤੇ ਕੋਈ ਨਾਂ  ਨਹੀਂ ਲੈਂਦਾ ਤੇ ਦੂਜੇ ਪਾਸੇ ਇਹ ਗੱਲ ਸਮਝ ਆਂਦੀ  ਕਿ ਜਿਸ ਜਿਸ ਤੋਂ ਪੰਜਾਬ ਹਰਿਆਉਹ ਏਨਾ ਕੋ ਤਗੜਾ ਸੀ ਕਿ ਸਾਰਾ ਵਸਤੀ ਏਸ਼ੀਆ ਤੇ ਸਾਰਾ ਹਿੰਦੁਸਤਾਨ ਉਹਦੇ ਕੋਲੋਂ ਹਰ ਗਿਆ ਕੋਈ ਵੀ ਨਹੀਂ ਜਿੱਤ ਸਕਿਆ ਪਰ ਬਦਨਾਮ ਨਿਰਾ ਪੰਜਾਬ  ਹੋਇਆ
ਸਭ ਤੋਂ ਪਹਿਲਾਂ ਆਏ ਆਰੀਆ ਇਹ ਕੋਈ ਚੋਂ ਹਜ਼ਾਰ ਕਬਲ--ਮਸੀਹ ਦੇ ਆਲੇ ਦੁਆਲੇ ਵਸਤੀ ਏਸ਼ੀਆ ਵਿਚ ਵਸਦੇ ਜੰਗਲ਼ੀ ਲੋਕ ਸਨਯਾਨੀ ਅੱਜ ਤੋਂ ਛੇ ਹਜ਼ਾਰ ਵਰ੍ਹੇ ਪਹਿਲਾਂ ਓਥੇ ਚਟਾਨਾਂ ਤੇ ਬਰਫ਼ਾਂ ਵਿਚ ਰਹਿੰਦੇ ਖ਼ਾਨਾ ਬਦੋਸ਼ ਰੋਜ਼ ਸਵੇਰੇ ਉੱਠ ਕੇ ਜਨੌਰ ਮਾਰਦੇ ਤੇ ਢਿੱਡ ਭਰਦੇ ਲੜਨਾ ਮਾਰਨਾ ਇਨ੍ਹਾਂ ਦੀ ਜਿੰਦੜੀ ਸੀ ਏਸ ਲਈ ਇਨ੍ਹਾਂ ਨੇ ਹਥਿਆਰ ਵੀ ਵਧੀਆ ਬਣਾ ਲਏ ਤੇ ਘੋੜਾ ਸਿੱਧਾ ਕੇ ਉਹਦੇ ਪਿੱਛੇ ਰਥ ਲਾ ਕੇ ਉਸ ਵੇਲੇ ਦੇ ਜੰਗੀ ਟੈਂਕ ਵੀ ਬਣਾ ਲਏ ਇਸ ਵੇਲੇ ਦੇ ਪੰਜਾਬ ਵਿਚ ਹੜੱਪਾ ਦੇ ਲੋਕਾਂ ਨਾ ਘੋੜਾ ਸਿਧਾਇਆ ਨਾ ਰਥ ਬਣਾਇਆ ਤੇ ਨਾ  ਉਹ ਦਿਨ ਰਾਤ ਜੰਗੀ ਹਥਿਆਰ ਬਣਾਂਦੇ ਰਹਿੰਦੇ ਸਨ ਇਹ ਪੰਜਾਬ ਦੇ ਤਹਿਜ਼ੀਬ ਯਾਫ਼ਤਾ ਲੋਕੀ ਸਨਤਿਜਾਰਤਖੇਤੀ ਵਾੜੀਫ਼ਨ ਤੇ ਸਕਾਫ਼ਤ ਦੀ ਤਰੱਕੀ ਤੇ ਤੱਵਜਾ ਦਿੰਦੇ ਸਨ
ਅੱਜ ਤੋਂ ਕੋਈ ਸਾਡੱਹੇ ਪੰਜ ਹਜ਼ਾਰ ਵਰ੍ਹਿਆਂ ਪਹਿਲਾਂ ਇਹ ਆਰੀਆ ਲੋਕ ਆਪਣਾ ਦੇਸ ਛੱਡ ਕੇ ਬਾਹਰ ਨਿਕਲੇ ਡਾਰਾਂ ਦੀਆਂ ਡਾਰਾਂ ਸਾਰੀ ਦੁਨੀਆ ਵਿਚ ਜਾ ਫੈਲੇ ਕੁਝ ਯੂਰਪ ਵੱਲ ਟੁਰ ਪਏ ਤੇ ਕੁਝ ਤੁਰਕੀ ਵੱਲ ਕੁਝ ਡਾਰਾਂਜਿਹੜੀਆਂ ਆਪਣੇ ਆਪ ਨੂੰ ਆਰੀਆ ਕਿਹੋ ਉਣਦੀਆਂ ਸਨਈਰਾਨ ਵਿਚ ਵੜ ਆਈਆਂ ਈਰਾਨ ਦਾ ਨਾਂ ਵੀ ਆਰੀਆ ਤੂੰ  ਨਿਕਲਿਆ  ਹਜ਼ਾਰ ਵਰ੍ਹਿਆਂ ਵਿਚ ਉਨ੍ਹਾਂ ਵਿਚੋਂ ਇੱਕ ਸ਼ਾਖ਼ ਅਫ਼ਗ਼ਾਨਿਸਤਾਨ ਤੇ ਓਥੋਂ ਬਲੋਚਿਸਤਾਨ  ਵੜੀ ਤੇ ਕੋਈ-- 1500 ਕਬਲ ਮਸੀਹ ਦੇ ਆਲੇ ਦੁਆਲੇਯਾਨੀ ਅੱਜ ਤੋਂ ਕੋਈ ਸਾਡੇ ਤਿੰਨ ਹਜ਼ਾਰ ਵਰ੍ਹੇ ਪਹਿਲਾਂਪੰਜਾਬ ਅੱਪੜ ਗਈ ਇਹ ਆਰੀਆ ਲੋਕਾਂ ਦਾ ਪੰਜਾਬ ਤੇ ਕੋਈ ਹਮਲਾ ਨਹੀਂ ਸੀਬੁਸਾਨ ਪਾਣੀ ਲੱਭਦੇ ਲੱਭਦੇ ਏਸ ਜ਼ਰਖ਼ੇਜ਼ ਜ਼ੋਈਂ ਅੱਪੜ ਗਏ ਤੇ ਫ਼ਿਰ ਇਥੋਂ ਦੇ  ਹੋ ਗਏ ਚੰਗਾ ਮੌਸਮਚੰਗੀ ਜ਼ੋਈਂਚੰਗੀ ਫ਼ਸਲਾਂਚੰਗੇ ਲੋਕਹੋਰ ਉਨ੍ਹਾਂ ਕੀਹ ਚਾਹੀਦਾ ਸੀ
ਪਰ ਆਰੀਆ ਤਹਿਜ਼ੀਬ ਯਾਫ਼ਤਾ ਨਹੀਂ ਸਨ ਏਸ ਲਈ ਉਹ ਪੰਜਾਬ ਦੀ ਹੜੱਪਾ ਤਹਿਜ਼ੀਬ ਦੇ ਸ਼ਹਿਰਾਂ ਤੋਂ ਦੂਰ ਰਹੇ ਸ਼ਹਿਰਾਂ ਦੇ ਆਲੇ ਦੁਆਲੇ ਆਪਣੇ ਖ਼ੇਮੇ ਪਾ ਲਏ ਖ਼ੇਮੇ ਹੌਲੀ ਹੌਲੀ ਝੌਂਪੜੇ ਬਣ ਗਏ ਪੰਜਾਬੀਆਂ ਤੋਂ ਖੇਤੀ ਵਾੜੀ ਵੀ ਸਿੱਖ ਲਈਔਜ਼ਾਰ ਬਨਾਣ ਦੀ ਜਵਿਚ ਵੀਤੇ ਖੇਤੀ ਵਾੜੀ ਕਰਦੇ ਪਿੰਡ ਵਸਾ ਲਏ
ਹਿੰਦੂ ਮੱਤ ਦੀ ਸਭ ਤੋਂ ਪਹਿਲੀ ਕਿਤਾਬਰਗ ਵੇਦਜਿਹੜੀ ਪੰਜਾਬ ਵਿਚ ਅੱਜ ਤੋਂ ਕੋਈ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਲਿਕੱਹੀ ਗਈਉਹਦੇ ਵਿਚ ਦਰਜ  ਕਿ ਹੜੱਪਾ ਦੇ ਲੋਕੀ ਬਹੁਤ ਅਮੀਰ ਸਨਸੋਨੇ ਜਵਾਹਰਾਤ ਦੇ ਉਨ੍ਹਾਂ ਕੋਲ਼ ਢੇਰ ਸਨ ਤੇ ਕਲਈਆਂ ਵਿਚ ਰਹਿੰਦੇ ਸਨ ਰਗ ਵੇਦ ਵਿਚ ਲਫ਼ਜ਼ ਸਿੰਧ ਦਰੀਆਏ ਸਿੰਧ ਲਈ ਵੀ ਵਰਤਿਆ ਗਿਆ  ਤੇ ਦਰੀਆਏ ਸਿੰਧ ਦੇ ਇਲਾਕੇ ਯਾਨੀ ਪੰਜਾਬ ਲਈ ਵੀ ਰਗ ਵੇਦ ਦੇ ਮਖ਼ਸੂਸ ਲਫ਼ਜ਼ਾਂ ਦਾ ਤਰਜਮਾ :
ਸਿੰਧ ਘੋੜਿਆਂ ਵਿਚ ਸ਼ਾਹੂਕਾਰਕੱਪੜਿਆਂ ਵਿਚ ਸ਼ਾਹੂਕਾਰਵਧੀਆ ਘੜੇ ਹੋਏ ਸੋਨੇ ਗਹਿਣਿਆਂ ਵਿਚ ਸ਼ਾਹੂਕਾਰਖ਼ੁਰਾਕ ਵਿਚ ਸ਼ਾਹੂਕਾਰਸੱਜਰੀ ਇਨ ਵਿਚ ਸ਼ਾਹੂਕਾਰਇਥੇ ਬਹੁੰ ਮੁੰਜ ਲੱਭਦੀ  ਤੇ ਮਾਖਿਓਂ ਦੀਨਡਰ ਫੁੱਲਾਂ ਨਾਲ਼ ਸ਼ਿੰਗਾਰਿਆ ਸਭਾਗਾ ਦਰਿਆ ਵਗਦਾ 
ਹੜੱਪਾ ਦੀ ਤਹਿਜ਼ੀਬ ਦੀ ਬਾਂਗ ਪੂਰੇ ਇੱਕ ਹਜ਼ਾਰ ਵਰ੍ਹੇ ਗੱਜਦੀ ਰਹੀ ਕੋਈ ਤਿੰਨ ਹਜ਼ਾਰ ਤੋਂ ਦੋ ਨਹਾ ਹਜ਼ਾਰ ਕਬਲ ਮਸੀਹ ਤੀਕਰ ਹੜੱਪਾ ਆਪਣੇ ਅਰੂਜ ਤੇ ਰਿਹਾ ਦੋ ਹਜ਼ਾਰ ਕਬਲ ਮਸੀਹ ਦੇ ਕੋਲ਼ ਜਾ ਕੇਯਾਨੀ ਅੱਜ ਤੋਂ ਕੋਈ ਚੋਂ ਹਜ਼ਾਰ ਵਰ੍ਹੇ ਪਹਿਲਾਂਇਹ ਜ਼ਵਾਲ ਦਾ ਸ਼ਿਕਾਰ ਹੋ ਗਈ ਸੀ ਏਸ ਦਾ ਪਤਾ ਸਾਨੂੰ ਖੰਡਰਾਤ ਤੋਂ ਲੱਭੀਆਂ ਸ਼ੈਵਾਂ ਤੋਂ ਲਗਦਾ  ਮੁਜੱਸਮੇਮੁਹਰਾਂਖਿਡੌਣੇ ਤੇ ਹੋਰ ਸ਼ੈਵਾਂ ਜਿਹੜੀਆਂ ਢਾਈ ਹਜ਼ਾਰ  ਦੇ ਆਲੇ ਦੁਆਲੇ ਵਧੀਆ ਹੁਨਰਮੰਦੀ ਦਾ ਨਮੂਨਾ ਸਨਦੋ ਹਜ਼ਾਰ  ਦੇ ਕੋਲ਼ ਜਾ ਕੇ ਖ਼ਾਸੀ ਘਟੀਆ ਕਵਾਲਿਟੀ ਦੀਆਂ ਹੋ ਗਈਆਂ ਸਨ ਏਸ ਤੋਂ ਪਤਾ ਚਲਦਾ  ਕਿ ਜਦੋਂ ਆਰੀਆ ਤੇ ਪੰਜਾਬੀਆਂ ਦੀਆਂ ਜੰਗਾਂ ਹੋਇਆਂ ਉਸ ਵੇਲੇ ਹੜੱਪਾ ਦੀ ਤਹਜ਼ੀਤ ਆਪਣੀ ਤਿੱਬੀ ਉਮਰ ਪੂਰੀ ਕਰ ਕੇ ਜ਼ਵਾਲ ਪਜ਼ੀਰ ਹੋ ਚੁੱਕੀ ਸੀ
ਹੌਲੀ ਹੌਲੀ ਪੰਜਾਬ ਦੀ ਤਹਿਜ਼ੀਬ ਮਾੜੀ ਹੁੰਦੀ ਗਈ ਤੇ ਆਰੀਆ ਪੰਜਾਬ ਵਿਚ ਵਾਧੂ ਹੋ ਗਏ ਉਨ੍ਹਾਂ ਹਨ ਸ਼ਹਿਰਾਂ ਤੇ ਹਮਲੇ ਕਰ ਕੇ ਲੁੱਟਮਾਰ ਸ਼ੁਰੂ੍ਹ ਕਰ ਦਿੱਤੀ ਘੋੜੇਰਥ ਤੇ ਵਧੀਆ ਹਥਿਆਰ ਉਨ੍ਹਾਂ ਕੋਲ਼ ਪਹਿਲਾਂ  ਸਨ ਸ਼ਹਿਰਾਂ ਦੇ ਆਲੇ ਦੁਵਾਲੇ ਪਿੰਡ ਦੇ ਪਿੰਡ ਵਸਾ ਕੇ ਪੰਜਾਬੀਆਂ ਨੂੰ ਉਨ੍ਹਾਂ ਪਹਿਲਾਂ  ਘੇਰ ਲਿਆ ਹੋਇਆ ਸੀ ਇੱਕ ਇੱਕ ਕਰ ਕੇ ਆਰੀਆ ਜੰਗਲਿਆਂ ਨੇ ਪੰਜਾਬੀਆਂ ਦੀ ਰਹੀ ਸੀਹੀ ਤਹਿਜ਼ੀਬ ਵੀ ਮੁਕਾ ਛੱਡੀ ਜੰਗਾਂ ਬਥੇਰੀਆਂ ਹੋਈਆਂ ਪੰਜਾਬੀਆਂ ਨੇ ਵਾਹਵਾ ਮੁਕਾਬਲਾ ਕੀਤਾ ਪਰ ਜਿਨ੍ਹਾਂ ਜੰਗਲਿਆਂ ਨੂੰ ਯੂਰਪੀਤੁਰਕੀਇਰਾਨੀ ਤੇ ਅਫ਼ਗ਼ਾਨੀ ਨਹੀਂ ਸਨ ਹਰਾ ਸਕਦੇ ਉਨ੍ਹਾਂ ਨੂੰ ਪੰਜਾਬੀਆਂ ਕਿੱਥੇ ਹਿਰਾਨਾ ਸੀ ਪਰ ਮੁਕਾਬਲਾ ਏਨਾ ਕੋ ਹੋਇਆ ਕਿ ਰਗ ਵੇਦ ਵਿਚ ਇਨ੍ਹਾਂ ਜੰਗਾਂ ਦਾ ਬਾਰ ਬਾਰ ਜਿਕਰ ਆਇਆ ਪੰਜਾਬੀਆਂ ਨੇ ਆਰੀਆਵਾਂ ਨੂੰ ਏਨਾ ਕੋ ਫੁੰਡਿਆ ਕਿ ਜਿੱਤਣ ਪਿੱਛੋਂ ਉਨ੍ਹਾਂ ਫ਼ਿਰ ਪੰਜਾਬੀਆਂ ਦੀ ਚੰਗੀ ਮਿੱਟੀ ਪਲੀਦ ਕੀਤੀ ਤੇ ਜਿਨਾਂ  ਗੰਦੀਆਂ ਕਰ ਸਕਦੇ ਸਨਪੰਜਾਬੀਆਂ ਨੂੰ ਕੀਤਾ ਇਹ ਕਿਹਾ ਕਿ ਪੰਜਾਬੀ ਦਾਸ ਯਾਨੀ ਗ਼ੁਲਾਮ ਨੇਂਇਹ ਕਾਲੇ ਨੇਂਇਨ੍ਹਾਂ ਦੇ ਸੁੰਡੀਆਂ ਆਲੇ ਬੁੱਲ੍ਹ ਨੇਂਇਨ੍ਹਾਂ ਦੇ ਨੱਕ ਫੀਨੇ ਨੇਂ ਤੇ ਇਹ ਇਕਲਈਆਂ ਵਿਚ ਰਹਿੰਦੇ ਨੇਂ ਜਿਨ੍ਹਾਂ ਨੂੰ ਪੂਰ ਕਿਹਾ ਜਾਂਦਾ  ਇਹ ਵੀ ਕਿਹਾ ਕਿ ਆਰੀਆਵਾਂ ਦੇ ਦੇਵਤਾ ਨੇ ਪੰਜਾਬੀਆਂ ਦੇ ਕਿਲੇ ਤਬਾਹ ਕਰ ਦਿੱਤੇ ਇਹ ਸਭ ਕੁਝ ਕਿਹਾ ਪਰ ਇਹ ਕਿੱਥੇ ਨਾ ਕਿਹਾ ਕਿ ਪੰਜਾਬੀ ਡਰਪੋਕ ਨੇਂਪੰਜਾਬੀ ਲੜੇ ਨਹੀਂਪੰਜਾਬੀ ਬਗ਼ੈਰ  ਨੇਂ ਯਾਨੀ ਯੂਰਪਤੁਰਕੀਈਰਾਨ ਤੇ ਅਫ਼ਗ਼ਾਨਿਸਤਾਨ ਵਿਚ ਆਰੀਆਵਾਂ ਨੇ ਫ਼ਤੂਹਾਤ ਕੀਤੀਆਂ ਤੇ ਇਨ੍ਹਾਂ ਸਾਰੀਆਂ ਕੌਮਾਂ ਨੂੰ ਆਪਣੇ ਬਲਬੂਤੇ ਤੇ ਹਰਾਇਆਪਰ ਪੰਜਾਬੀਆਂ ਨੂੰ ਹਰਾਨ ਲਈ ਉਨ੍ਹਾਂ ਨੂੰ ਆਪਣੇ ਦੇਵਤਾ ਭਰਤ ਦੀ ਲੋੜ ਪੈ ਗਈ ਫ਼ਿਰ ਦੇਵਤਾ ਨੂੰ ਵੀ ਪੰਜਾਬ ਫ਼ਤਿਹ ਕਰਨ ਲਈ ਐਨਾ ਕੋ ਜ਼ੋਰ ਲਾਣਾ ਪਿਆ ਕਿ ਰਗ ਵੇਦ ਵਿਚ ਏਸ ਗੱਲ ਤੇ ਵੱਡਾ ਮਾਣ ਕੀਤਾ ਗਿਆ ਕਿ ਦੇਵਤਾ ਨੇ ਆਰੀਆਵਾਂ ਨੂੰ ਜਤਾਇਆ ਇੱਕ ਹੋਰ ਗਲ ਅਲਬੱਤਾ ਪੰਜਾਬੀਆਂ ਬਾਰੇ ਜ਼ਰੂਰ ਕਹੀ ਰਗ ਵੇਦ ਵਿਚਕਿ ਪੰਜਾਬੀ ਨੂੰ ਅਸਾਂ ਫ਼ੀਆ ਛੱਡਿਆ ਪਰ ਇਹ ਸਾਡੀ ਗੱਲ ਨਹੀਂ ਮੰਨਦਾ ਸਾਡੇ ਖ਼ੁਦਾ ਨਹੀਂ ਮੰਦਾ ਸਾਡੇ ਰੀਤੀ ਰਿਵਾਜ ਨਹੀਂ ਮੰਨਦਾ ਆਪਣੀ ਸੋਚ ਵਿਚ ਅਜ਼ਾਦ ! ਇਹ ਗਲ ਸਿਰਫ਼ ਰਗ ਵੇਦ ਵਿਚ  ਨਹੀਂ ਲਿਕੱਹੀ ਗਈ ਰਿਗਵੇਦ ਤੋਂ ਕਈ ਸਦੀਆਂ ਮਗਰੋਂ ਵੀ ਸੰਸਕ੍ਰਿਤ ਦੇ ਆਲਮ ਪਾਣਨੀ ਨੇ ਲਿਖਿਆ  ਕਿ ਪੰਜਾਬ ਮਜ਼੍ਹਬੀ ਕੱਟੜ ਪੰਨੇ ਤੋਂ ਆਜ਼ਾਦ ਇਲਾਕਾ ਸੀ ਹੋਰ ਤੇ ਹੋਰ ਪੰਜਾਬ ਦੀ ਕੂੜ ਆਰੀਆਵਾਂ ਨੇ ਮਹਾ ਭਾਰਤ ਵਿਚ ਵੀ ਕੱਢੀਜਿਹਦੇ  ਵਿਚ ਦਰਜ  ਕਿ ਦਰੀਆਏ ਬਿਆਸ ਦੇ ਲਾਗੇ ਦੋ ਭੂਤ ਰਹਿੰਦੇ ਸਨ ਜਿਹਨਾਂ ਦੀ ਔਲਾਦ ਵਾਹੀਕ ਯਾਨੀ ਪੰਜਾਬੀ ਲੋਕ ਸਨ ਤੇ ਇਹ ਲੋਕ ਪ੍ਰਜਾਪਤੀ ਯਾਨੀ ਖ਼ੁਦਾ ਦੀ ਮਖ਼ਲੂਕ ਨਹੀਂ ਹਨ ਇਸੇ ਲਈ ਇਨ੍ਹਾਂ ਲੋਕਾਂ ਵਿਚ ਚਾਰ ਜ਼ਾਤਾਂ ਦੀ ਵੰਡ ਵੀ ਪੱਕੀ ਪੀਡੀ ਕੋਈ ਨਹੀਂ ਸੀ
ਇੱਕ ਵੱਡੀ ਜੰਗ ਜਿਹਦਾ ਜਿਕਰ ਰਗ ਵੇਦ ਵਿਚ ਗਜ ਵੱਜ ਕੇ ਕੀਤਾ ਗਿਆ ਉਹ  ਦਸ ਰਾਜਿਆਂ ਦਾ ਯੁੱਧ ਯਾਂ ਦਾਸ਼ ਰਾਜਿਆ ਇਹ ਜੰਗ ਸਰਸਵਤੀ ਦਰਿਆ ਦੇ ਕੰਡੇ ਤੇ ਵਸਦੇ ਆਰੀਆ ਤੇ ਪੰਜਾਬੀ ਕਬੀਲਿਆਂ ਵਿਚ ਹੋਈ ਦਰਿਆ ਤੋਂ ਹਿੰਦੁਸਤਾਨ ਵੱਲ ਵਸਦੇ ਆਰੀਆ ਕਬੀਲੇ ਭਰਤ ਤੇ ਪੰਜਾਬ ਵੱਲ ਵਸਦੇ ਦਸ ਪੰਜਾਬੀ ਕਬੀਲੇ ਜੰਗ ਇੰਝ ਪਾ ਰੋਸਨੀ ਯਾਨੀ ਰਾਵੀ ਦਰਿਆ ਦੇ ਕੰਡੇ ਲੜੀ ਗਈ ਕਿਊ ਉਂਜੇ ਮਸਲਾ ਪਾ ਰੋਸਨੀ ਦੇ ਪਾਣੀ ਦਾ ਸੀ  ਯੁੱਧ ਤੇ ਭਰਤ ਕਬੀਲਾ ਜਿੱਤ ਗਿਆ ਪਰ ਭਰਤ ਕਬੀਲੇ ਦੇ ਵੀ ਏਨੇ ਕੋ ਬੰਦੇ ਮਾਰੇ ਗਏ ਕਿ ਪਾ ਰੋਸਨੀ ਦਾ ਪਾਣੀ ਉਹ ਵੀ ਨਹੀਂ ਵਰਤ ਸਕੇ ਇਸੇ ਜੰਗ ਦੇ ਬਾਅਦ ਸਰਸਵਤੀ ਦਰਿਆ ਦੇ ਏਸ ਪਾਸੇ ਪੰਜਾਬ ਰਹਿ ਗਿਆ ਤੇ ਦੂਜੇ ਪਾਸੇ ਦੇ ਇਲਾਕੇ ਦਾ ਨਾਂ ਭਰਤ ਕਬੀਲੇ ਦੇ ਨਾਂ ਤੇ ਭਾਰਤ ਪੈ ਗਿਆ
ਆਰੀਆਵਾਂ ਨੇ ਹਰ ਪੰਜਾਬੀ ਨਾਲ਼ ਦੁਸ਼ਮਣੀ ਨਹੀਂ ਪਾਲ਼ੀਕੁਝ ਪੰਜਾਬੀ ਦਾਸ ਰਾਜਿਆਂ ਦੀ ਤਾਰੀਫ਼ ਵੀ ਲਿਖੀ ਕਿ ਉਹ ਵੱਡੇ ਵਧੀਆ ਲੜਿਆ ਤੇ ਉੱਚੇ ਕਿਰਦਾਰ ਦੇ ਸਨ ਦਾਸਾਂ ਦੇ ਨਾਲ਼ ਨਾਲ਼ ਕੁਝ ਹੋਰ ਪੰਜਾਬੀਆਂ ਦਾ ਵੀ ਜਿਕਰ ਕੀਤਾ  ਜਿਹਨਾਂ ਨੂੰ ਰਗ ਵੇਦ ਵਿਚ ਪਿੰਨੀ ਆਖਿਆ ਤੇ ਉਨ੍ਹਾਂ ਦੇ ਖ਼ਿਲਾਫ਼ ਕੋਈ ਗੱਲ ਨਾ ਕੀਤੀਬਲਕੇ ਉਨ੍ਹਾਂ ਦੀ ਵੀ ਤਾਰੀਫ਼ ਕੀਤੀ  ਇਹ ਪਿੰਨੀ ਉਹ ਅਮੀਰ ਪੰਜਾਬੀ ਸਨ ਜਿਹੜੇ ਕਿ ਇਰਾਕ ਤੇ ਮਿਸਰ ਨਾਲ਼ ਤਜਾਰਤ ਕਰਦੇ ਸਨ ਜੰਗਾਂ ਤੋਂ ਪਹਿਲਾਂ  ਇਨ੍ਹਾਂ ਪਿੰਨੀ ਪੰਜਾਬੀਆਂ ਨਾਲ਼ ਆਰੀਆਵਾਂ ਦਾ ਮਿਲਣ ਜਲਣ ਤੇ ਰਹਿਣ ਸਿਹਨ ਚੰਗਾ ਸੀ ਹੌਲੀ ਹੌਲੀ ਇਨ੍ਹਾਂ ਨਾਲ਼ ਆਰੀਆਵਾਂ ਦੇ ਵਿਆਹ ਵੀ ਹੋਣ ਲੱਗ ਪਏ ਸਨ ਇਹ ਪਿੰਨੀ ਪੰਜਾਬੀ  ਸਨ ਜਿਹਨਾਂ ਬਾਰੇ ਇਹ ਕਿਹਾ ਜਾਂਦਾ  ਕਿ ਇਨ੍ਹਾਂ ਆਰੀਆਵਾਂ ਨੂੰ ਮੱਤ ਦਿੱਤੀ ਤੇ ਇਲਮ  ਸਕਾਫ਼ਤ ਦੀ ਜਵਿਚ ਵੀਜਿਸਤੋਂ ਅੱਗੇ ਜਾ ਕੇ ਗੰਗਾ ਜਮਨਾ ਦੀ ਵੈਦਿਕ ਤਹਿਜ਼ੀਬ ਪੁੰਗਰੀ ਇਹ ਵੀ ਆਖਿਆ ਜਾਂਦਾ  ਕਿ ਇਨ੍ਹਾਂ ਪਿੰਨੀ ਲੋਕਾਂ ਨੇ  ਮਿਲ--ਸ਼ਾਮ ਵਿਚ ਬਹਿਰਾ ਰੂਮ ਦੇ ਕੰਡੇ ਇੱਕ ਬਸਤੀ ਵਸਾਈ ਹੋਈ ਸੀ ਪੰਜਾਬ ਤੋਂ ਤਜਾਰਤ ਦਾ ਸਮਾਨ ਲੈ ਕੇ ਇਹ ਓਥੇ ਜਾਂਦੇ ਜਸਰਾਂ ਉਸ ਜ਼ਮਾਨੇ ਦਾ ਅਸੂਲ ਸੀ ਕਿ ਦੂਜੇ ਦੇਸ ਸਮਾਨ ਲੈ ਕੇ ਜਾਂਦੇ ਤੇ ਮਹੀਨਿਓਂ ਮਹੀਨੇ ਓਥੇ  ਰਹਿੰਦੇ ਇਸਰਾਂ ਪਿੰਨੀ ਮਿਲ--ਸ਼ਾਮ ਵੀ ਘਰ ਬਣਾਏ ਹੋਏ ਸਨਖ਼ਾਨਦਾਨ ਵਸਾਏ ਹੋਏ ਸਨ ਜਦੋਂ ਪੰਜਾਬ ਵਿਚ ਆਰੀਆਵਾਂ ਨਾਲ਼ ਜੰਗਾਂ ਰਿਆਦਾ ਹੋਣ ਲੱਗ ਪਈਆਂ ਤੇ ਬਹੁਤ ਸਾਰੇ ਪਿੰਨੀ ਪੰਜਾਬੀ ਸ਼ਾਮ ਦੇਸ ਵਿਚ ਬਹਿਰਾ ਰੂਮ ਦੇ ਕੰਡੇ ਜਾ ਕੇ ਪੱਕੇ  ਵੱਸ ਗਏ ਕਹਿੰਦੇ ਨੇਂ ਇਹ ਪਿੰਨੀ ਓਥੇ ਜਾ ਕੇ ਪਹਿਲਾਂ ਫ਼ਿਨੀ ਕਹਿਲਾਏਤੇ ਫ਼ੋਨੀਸ਼ੀਇਨ phoenician۔ ਤੇ ਇਹ ਫ਼ੋਨੀਸ਼ੀਇਨ  ਸਨ ਜਿਹਨਾਂ ਕੋਲੋਂ ਕਦੀਮ ਯੂਨਾਨ ਨੇ ਸਾਰੀ ਤਹਿਜ਼ੀਬ ਤੇ ਇਲਮ  ਹਿਕਮਤ ਸਿੱਖੀ ਸਾਰੇ ਯੂਨਾਨੀ ਫ਼ਲਸਫ਼ੀ ਤੇ ਹਕੀਮ ਇਹ ਗੱਲ ਤਸਲੀਮ ਕਰਦੇ ਨੇਂ ਕੇ ਫ਼ੋਨੀਸ਼ੀਇਨ ਕੌਮ ਆਪਣੇ ਵਕਤ ਦੀ ਅਜ਼ੀਮ ਤਰੀਨ ਕੌਮ ਸੀ ਤੇ ਯੂਨਾਨੀਆਂ ਨੇ ਸਾਰਾ ਇਲਮ ਉਨ੍ਹਾਂ ਕੋਲੋਂ  ਲੈ ਕੇ ਅੱਗੇ ਵਧਾਇਆ ਸੀਜਿੱਥੋਂ ਅੱਗੇ ਜਾ ਕੇ ਯੂਰਪੀ ਤਹਿਜ਼ੀਬ ਨੇ ਜਨਮ ਲਤਾ ਫ਼ੋਨੀਸ਼ਈਨ ਕੌਮ ਦਾ ਦੇਸ ਬਹਿਰ--ਰੂਮ ਦੇ ਕੰਡੇ ਆਲ਼ਾ ਮੁਲਕ ਸ਼ਾਮ  ਸੀ ਤੇ ਉਨ੍ਹਾਂ ਦੇ ਅਰੂਜ ਜ਼ਮਾਨਾ 1500  ਤੋਂ ਲੈ ਕੇ 300  ਦਾ ਦੱਸਿਆ ਜਾਂਦਾ  ਇਹ ਬਿਲਕੁਲ ਉਹੀ ਦੇਸ ਤੇ ਉਹੀ ਜ਼ਮਾਨਾ ਬੰਦਾ  ਜਦੋਂ ਪੰਜਾਬ ਵਿਚ ਆਰੀਆਵਾਂ ਨੇ ਅੱਤ ਚਾਈ ਸੀ ਇਸਰਾਂ ਵੇਖਿਆ ਜਾਵੇ ਤੇ ਦਰਅਸਲ ਇਹ ਪੰਜਾਬ ਦਾ  ਇਲਮ  ਜਿਹੜਾ ਕੇ ਪੰਨਿਆਂ ਥਾਐਇਂ ਯੂਨਾਨੀਆਂ ਕੋਲ਼ ਅਪੜਿਆ ਜਿੱਥੋਂ ਇਹ ਯੂਰਪੀ ਇਲਮ  ਤਹਿਜ਼ੀਬ ਦੀ ਬੁਨਿਆਦ ਬਣਿਆ
ਪੰਜਾਬ ਵਿਚ ਜੰਗਾਂ ਜਿੱਤ ਕੇ ਆਰੀਆ ਪੰਜਾਬ ਵਿਚ ਛਾ ਤੇ ਗਏਪਰ ਸ਼ੁਰੂ ਸ਼ੁਰੂ ਵਿਚ ਉਨ੍ਹਾਂ ਨੇ ਪੰਜਾਬੀਆਂ ਨਾਲ਼ ਸ਼ਾਦੀ ਵਿਆਹ ਜਾਰੀ ਰੱਖੇ ਇਸ ਤਰ੍ਹਾਂ ਹੌਲੀ ਹੌਲੀ ਜੰਗਲ਼ੀ ਆਰੀਆ ਲੋਕਾਂ ਨੇ ਪੰਜਾਬੀਆਂ ਨਾਲ਼ ਵਿਆਹ ਕਰ ਕਰ ਕੇ ਇੱਕ ਨਵੀਂ ਨਸਲ ਤਿਆਰ ਕਰ ਲਈ ਜਿਹਨਾਂ ਵਿਚ ਰਿਆਦਾ ਪੰਜਾਬੀਆਂ ਤੇ ਕੁਝ ਬਾਕੀ ਬਚਿਆ ਆਰੀਆ ਦਾ ਜੀਨੋਮ ਸੀਪਰ ਉਹ ਆਪਣੇ ਆਪ ਨੂੰ ਆਖਦੇ ਆਰੀਆ  ਸਨ ਫ਼ਿਰ ਇਨ੍ਹਾਂ ਪੰਜਾਬੀ ਆਰੀਆਵਾਂ ਨੇ ਕੁਝ ਹੀ ਸਦੀਆਂ ਵਿਚ ਗੰਗਾ ਦੀ ਵਾਦੀ ਵਿਚ ਇੱਕ ਨਵੀਂ ਵੈਦਿਕ ਤਹਿਜ਼ੀਬ ਦੀ ਬੁਨਿਆਦ ਪਾ ਦਿੱਤੀ ਇਹ ਵੈਦਿਕ ਤਹਿਜ਼ੀਬ  ਸੀ ਜਿਹਨੇ ਹੌਲੀ ਹੌਲੀ ਆਰੀਆ ਤੇ ਪੰਜਾਬੀ ਦਾਸ ਵੱਖਰੇ ਵੱਖਰੇ ਕਰ ਦਿੱਤੇ ਹੁਣ ਆਰੀਆ ਉੱਚੇ ਹੋ ਗਏ ਤੇ ਦਾਸ ਥੱਲੜੇ ਤੇ ਇਹ ਵੀ ਕਿ ਆਰੀਆ ਤੇ ਪੰਜਾਬੀ ਦਾਸਾਂ ਦਾ ਵਿਆਹ ਨਹੀਂ ਹੋ ਸਕਦਾ ਇਹ ਜ਼ਮਾਨਾ ਰਗ ਵੇਦ ਤੋਂ ਕੁਝ ਸਦੀਆਂ ਬਾਅਦ ਦਾ  ਰਗ ਵੇਦ ਦੇ ਮੁਤਾਬਿਕ ਦੁਨੀਆ ਦਾ ਸਭ ਤੋਂ ਵਧੀਆ ਤੇ ਉੱਚਾ ਦੇਸ ਪੰਜਾਬ ਸੀ ਤੇ ਸਭ ਤੋਂ ਪਵਿੱਤਰ ਦਰਿਆ ਪੰਜਾਬ ਦਾ ਸਰਸਵਤੀ ਦਰਿਆ ਸੀ ਬਾਅਦ ਵਿਚ ਜਦੋਂ ਇਥੋਂ ਆਰੀਆ ਗੰਗਾ ਦੀ ਵਾਦੀ ਜਾ ਵਸੇ ਤੇ ਬਾਅਦ ਦੇ ਵੇਦਾਂ ਮੁਤਾਬਿਕ ਸਭ ਤੋਂ ਚੰਗਾ ਦੇਸ ਗੰਗਾ ਦੀ ਵਾਦੀ ਠਹਿਰਿਆ ਤੇ ਸਬ ਤੋਂ ਪਵਿੱਤਰ ਦਰਿਆ ਗੰਗਾ ਤੇ ਜਮਨਾ ਬਣ ਗਏ ਪੰਜਾਬ ਇਤਿਹਾਸ ਵਿਚ ਗੋਵਿਚ ਗਿਆ
ਦਾਸ਼ ਰਾਜਿਆ ਬਾਅਦ ਵੈਦਿਕ ਆਰੀਆ ਤੇ ਮੁੜ ਪੰਜਾਬ ਵੱਲ ਕਦੀ ਨਹੀਂ ਆਏਪ੍ਰ 529  ਵਿਚ ਈਰਾਨ ਦੇ ਕੌਰ--ਆਜ਼ਮ ਨੇ ਪੰਜਾਬ ਤੇ ਹਮਲਾ ਕੀਤਾ ਕੁ ਰਸ਼ ਨੇ ਕਈ ਦੇਸ ਫ਼ਤਿਹ ਕਰ ਕੇ ਇੱਕ ਅਜ਼ੀਮ ਸਲਤਨਤ ਬਣਾਈਪਰ ਪੰਜਾਬੀਆਂ ਨੇ ਓਹਨੂੰ ਹਰਾ ਦਿੱਤਾ ਤੇ ਇਥੋਂ ਉਹ ਆਪਣੀ ਫ਼ੌਜ ਦਾ ਰਿਆਦਾ ਹਿੱਸਾ ਮਰਵਾ ਕੇ ਮੁੜ ਗਿਆ ਫ਼ਿਰ 516  ਵਿਚ ਕੌਰ--ਆਜ਼ਮ ਦੇ ਪੋਤੇ ਦਾ ਰਾਏ ਆਜ਼ਮ ਨੇ ਪੰਜਾਬ ਤੇ ਹਮਲਾ ਕੀਤਾ ਇਸ ਵੇਲੇ ਈਰਾਨ ਦੁਨੀਆ ਦੀ ਸਭ ਤੋਂ ਵੱਡੀ ਤੇ ਤਾਕਤਵਰ ਸਲਤਨਤ ਸੀ ਤੇ ਉਹਦੀ ਫ਼ੌਜ ਐਨੀ ਕੋ ਵੱਡੀ ਸੀ ਕਿ ਦੁਨੀਆ ਦਾ ਕੋਈ ਵੀ ਦੇਸ ਯਾਂ ਕੌਮ ਉਹਦਾ ਮੁਕਾਬਲਾ ਨਹੀਂ ਸੀ ਕਰ ਸਕਦੀ ਏਸ ਹਮਲੇ ਵਿਚ ਵੱਡੀ ਖ਼ੂਨੀ ਜੰਗ ਹੋਈ ਤੇ ਆਖ਼ਰਕਾਰ ਦਾਰਾ ਨੇ ਬਹੁੰ ਔਖੇ ਹੋ ਕੇ ਪੰਜਾਬ ਦਾ ਕੁਝ ਹਿੱਸਾ ਫ਼ਤਿਹ ਕਰ ਲਿਆ ਇਹ ਦਾਰਾ ਅੱਵਲ ਸੀ ਫ਼ਿਰ ਜਦੋਂ ਦਾਰਾ ਸੂਮ ਅਤੇ ਸਿਕੰਦਰ--ਆਜ਼ਮ ਨੇ ਹਮਲਾ ਕੀਤਾਤੇ ਦਾਰਾ ਨੇ ਪੰਜਾਬੀ ਰਾਜੇ ਪੋਰਸ ਕੋਲੋਂ ਮਦਦ ਮੰਗੀਕਿਉਂਜੇ ਦੁਨੀਆ ਦੇ ਏਸ ਹਿੱਸੇ ਵਿਚ ਪੰਜਾਬੀਆਂ ਦੀ ਬਹਾਦਰੀ ਮਸ਼ਹੂਰ ਸੀ ਪੋਰਸ ਨੇ ਦਾਰੇ ਨੂੰ ਜੰਗੀ ਹਾਥੀਆਂ ਦਾ ਇੱਕ ਦਸਤਾ ਘੱਲਿਆ ਸੀਪਰ ਉਸਦੇ ਈਰਾਨ ਅਪੜਨ ਤੋਂ ਪਹਿਲਾਂ  ਦਾਰਾ ਕਤਲ ਹੋ ਗਿਆ
326  ਵਿਚ ਜਦੋਂ ਸਿਕੰਦਰ--ਆਜ਼ਮ ਨੇ ਪੰਜਾਬ ਤੇ ਹਮਲਾ ਕੀਤਾ ਤੇ ਉਸ ਵੇਲੇ ਤੀਕਰ ਉਹ ਅੱਧੀ ਤੋਂ ਰਿਆਦਾ ਦੁਨੀਆ ਫ਼ਤਿਹ ਕਰ ਚੁੱਕਿਆ ਸੀਤੇ ਦੁਨੀਆ ਦੀ ਕੋਈ ਵੀ ਫ਼ੌਜ ਉਹਦਾ ਮੁਕਾਬਲਾ ਨਹੀਂ ਸੀ ਕਰ ਸਕੀ ਯੂਨਾਨਇਰਾਕਈਰਾਨ ਤੇ ਬਥੇਰੇ ਹੋਰ ਮੁਲਕਾਂ ਨੂੰ ਫ਼ਤਿਹ ਕਰਦਾ ਉਹ ਪੰਜਾਬ ਅਪੜਿਆ ਇਥੇ ਮੁਖ਼ਤਲਿਫ਼ ਰਾਜਿਆਂ ਦੀਆਂ ਹਕੂਮਤਾਂ ਸਨ ਤੇ ਉਨ੍ਹਾਂ ਵਿੱਚੋਂ ਕਈਆਂ ਨੇ ਆਪਸ ਦੀ ਲੜਾਈ ਮਾਰੇ ਸਿਕੰਦਰ ਦਾ ਲੜਾਈ ਬਗ਼ੈਰ  ਸਾਥ ਦਿੱਤਾ ਪਰ ਰਾਜਾ ਪੋਰਸ ਉਹਦੇ ਸਾਹਮਣੇ ਡਟ ਗਿਆ ਯੂਨਾਨੀ ਤਰੀਖ਼ ਤੇ ਇਹ ਦੱਸਦੀ  ਬਈ ਪੰਜਾਬੀ ਵੱਡੀ ਬੇ ਜਿਗਰੀ ਨਾਲ਼ ਲੜੇ ਤੇ ਮਾਰ ਮਾਰ ਕੇ ਸਿਕੰਦਰ ਦੀ ਫ਼ੌਜ ਦਾ ਧੂੰ ਕੱਢ ਛੱਡਿਆ ਸਿਕੰਦਰ ਦਾ ਘੋੜਾ ਵੀ ਮਾਰ ਸੁੱਟਿਆ ਤੇ ਓਹਨੂੰ ਵੀ ਫੱਟੜ ਕਰ ਦਿੱਤਾ ਸਿਕੰਦਰ ਪੰਜਾਬੀਆਂ ਦੀ ਬਹਾਦਰੀ ਤੋਂ ਇੰਨਾਂ ਕੋ ਮੁਤਾਸਿਰ ਹੋਇਆ ਕਿ ਉਹਨੇ ਪੋਰਸ ਨੂੰ ਉਹਦੀ ਰਾਝਦਾਨੀ ਵਾਪਸ ਕਰ ਕੇ ਆਪਣਾ ਦੋਸਤ ਬਣਾ ਲਿਆ ਇਹ ਜੰਗ ਜਿੱਤਣ ਆਲੇ ਯਵਨਾਨਯਿਂ ਦੇ ਤਰੀਖ਼ ਦਾਨ ਇਹ ਵੀ ਕਹਿੰਦੇ ਨੇਂ ਕਿ ਜੰਗ ਦੇ ਦਿਹਾੜ ਮੇਹਣਾ ਪੈ ਗਿਆ ਸੀ ਜਿਹਨੇ ਮੈਦਾਨ--ਜੰਗ ਵਿਚ ਚਿੱਕੜ ਕਰ ਦਿੱਤਾ ਸੀ ਜਿਹਦੀ ਵਜਹੋਂ ਪੰਜਾਬੀਆਂ ਦੇ ਵੱਡੀ ਕਮਾਨਾਂ ਆਲੇ ਤੀਰ ਅੰਦਾਜ਼ ਤੇ ਜੰਗੀ ਰੱਥ ਬੇਕਾਰ ਹੋ ਗਏ ਸਨ ਏਸ ਲਈ ਜੰਗ ਯੂਨਾਨੀ ਜਿੱਤ ਗਏ ਜੇ ਉਸ ਦਿਹਾੜ ਮੇਹਣਾ ਨਾ ਪੈਂਦਾ ਤੇ ਹਾਥੀਆਂ ਦੇ ਮੁੜ ਆਪਣੀ ਫ਼ੌਜ ਤੇ ਹਮਲਾ ਕਰਨ ਦੇ ਬਾਵਜੂਦ ਵੀ ਪੰਜਾਬੀ ਜੰਗ ਜਿੱਤ ਗਏ ਸਨ ਜੰਗ ਜਿੱਤਣ ਆਲੇ ਤਰੀਖ਼ ਦਾਨ ਵੀ ਹਾਰਨ ਆਲੇ ਪੰਜਾਬੀਆਂ ਦੀ ਐਨੀ ਤਾਰੀਫ਼ ਕਰਨ ਤੇ ਪਤਾ ਚਲਦਾ  ਬਈ ਪੰਜਾਬੀ ਕਿੰਨੀ ਕੋ ਬਹਾਦਰੀ ਨਾਲ਼ ਲੜੇ ਹੋਣਗੇ ਏਸ ਜੰਗ ਬਾਰੇ ਇੰਜ ਕੁਝ ਨਵੇਂ ਤਰੀਖ਼ ਦਾਨ ਇਹ ਵੀ ਕਹਿ ਰਹੇ ਨੇਂ ਕਿ ਇਹ ਜੰਗ ਸਿਰੇ ਤੋਂ ਹੋਈ  ਨਹੀਂ ਪੰਜਾਬੀ ਐਨੇ ਕੋ ਡਾਹਢੇ ਸਨ ਕਿ ਸਿਕੰਦ--ਆਜ਼ਮ ਦੀ ਹਿੰਮਤ  ਨਹੀਂ ਪਈ ਉਨ੍ਹਾਂ ਨਾਲ਼ ਯੁੱਧ ਕਰਨ ਦੀ ਅਸਲੋਂ ਸਿਕੰਦਰ ਨੇ ਡਰ ਕੇ ਪੋਰਸ ਨਾਲ਼ ਸੁਲ੍ਹਾ ਕਰ ਲਿੱਤੀ ਸੀਇਸੇ ਲਈ ਪੋਰਸ ਆਪਣੇ ਦੇਸ ਦਾ ਖ਼ੁਦਮੁਖ਼ਤਾਰ ਬਾਤਸ਼ਾਹ ਰਿਹਾ ਏਸ ਨਵੇਂ ਥਿਊਰੀ ਮੁਤਾਬਿਕ ਯੂਨਾਨੀ ਤਰੀਖ਼ ਦਾਨਾਂ ਨੇ ਸਿਕੰਦਰ ਦੀ ਲਾਜ ਰਕੱਹਨ ਲਈ ਜੰਗ ਜਿੱਤਣ ਤੇ ਫ਼ਿਰ ਵੀ ਰਾਝਦਾਨੀ ਪੋਰਸ ਨੂੰ ਵਾਪਸ ਕਰਨ ਤੇ ਉਹਦੇ ਨਾਲ਼ ਦੋਸਤੀ ਕਰਨ ਦੀ ਕਹਾਣੀ ਘੜੀ  ਦੋਵਾਂ ਸੂਰਤਾਂ ਵਿਚ ਇਹ ਪਤਾ ਚਲਦਾ  ਕਿ ਅੰਗਰੇਜ਼ ਮਉਰਖ਼ ਸਾਨੂੰ ਥੱਲੇ ਕਰਨ ਲਈ ਤਰੀਖ਼ ਵਿੱਚੋਂ ਉਹ ਗੱਲਾਂ ਕੱਢ ਦਿੰਦਾ ਸੀ ਜਿਸਤੋਂ ਪਤਾ ਚਲਦਾ  ਕਿ ਪੰਜਾਬੀ ਲੜਿਆਤੇ ਬੱਸ ਇਹ ਦੱਸਦਾ ਸੀ ਕੇ ਪੰਜਾਬੀ ਹਰ ਗਿਆ ਤੇ ਉਹ ਵੀ ਇਸਰਾਂ ਕਿ ਲੱਗੇ ਜਿਵੇਂ ਹਮਲਾ ਆਵਰ ਆਏ ਤੇ ਪੰਜਾਬੀ ਫੁੱਲ ਲੈ ਕੇ ਖਲੋਤੇ ਸਨ ਕਿ ਜੀ ਆਇਆਂ ਨੂੰ ਉੱਤੋਂ ਇਸੀ ਆਂ ਕਿ ਜ਼ਰਾ ਜਿੰਨੀ ਤਕਲੀਫ਼ ਕਰ ਕੇ ਸਹੀ ਤਰੀਖ਼ ਜਾਨਣ ਦੇ ਬਜਾਏ ਗੋਰਾ ਸਾਹਿਬ ਦੀ ਕਿਤਾਬਾਂ ਪੜ੍ਹ ਪੜ੍ਹ ਕੇ ਆਪਣੇ ਆਪ ਨੂੰ  ਗਾਲ੍ਹਾਂ ਕਡ੍ਹੀ ਜਾਣੇ ਆਂ
ਸਿਕੰਦ--ਆਜ਼ਮ ਦੇ ਬਾਅਦ ਜਦੋਂ ਹਿੰਦੁਸਤਾਨ ਵਿਚ ਚੰਦਰ ਗੁਪਤ ਮੋਰੀਆ ਨੇ ਮੋਰੀਆ ਸਲਤਨਤ ਦੀ ਬੁਨਿਆਦ ਰੱਖੀ ਤੇ ਉਹਦੇ ਪੋਤਰੇ ਅਸ਼ੋਕ--ਆਜ਼ਮ ਨੇ ਸਾਰਾ ਹਿੰਦੁਸਤਾਨ ਫ਼ਤਿਹ ਕਰ ਲਿਆ ਏਸ ਤਰ੍ਹਾਂ ਸਾਰੇ ਹਿੰਦੁਸਤਾਨ ਦੇ ਨਾਲ਼ ਪਹਿਲੀ ਵਾਰੀ ਪੰਜਾਬ ਵੀ ਗੰਗਾ ਵਾਦੀ ਦੀ ਰਾਝਦਾਨੀ ਵਿਚ  ਗਿਆ
ਇਹਦੇ ਬਾਅਦ ਪੰਜਾਬ ਨੂੰ ਕਿਸ਼ਾਨਾਂ ਨੇ ਵੀ ਫ਼ਤਿਹ ਕੀਤਾ ਇਹ ਯੋਚੀ ਕੌਮ ਦੇ ਜੰਗਲ਼ੀ ਕਬੀਲੇਚੀਨ ਦੇ ਲੈਂਦੇ ਸਰਹੱਦੀ ਇਲਾਕਿਆਂ ਵਿਚ ਵਸਦੇ ਸਨ ਦੂਜੀ ਸਦੀ  ਵਿਚ ਮੰਗੋਲ ਕਬੀਲਿਆਂ ਨੇ ਇਨ੍ਹਾਂ ਨੂੰ ਫੁੰਡਿਆ ਤੇ ਇਹ ਭੱਜ ਕੇ ਵਸਤੀ ਏਸ਼ੀਆ ਤੇ ਹਿੰਦੁਸਤਾਨ ਵੱਲ ਆਵੜੇ ਐਤੱਹੇ ਇਨ੍ਹਾਂ ਨੇ ਹੌਲੀ ਹੌਲੀ ਬਹੁੰ ਵੱਡਾ ਇਲਾਕਾ ਫ਼ਤਿਹ ਕਰ ਲਿਆ ਜਿਹਦੇ ਵਿਚ ਚੀਨਕਿਰਗਿਸਤਾਨਤਾਜਿਕਸਤਾਨਉਜ਼ਬਿਕਸਤਾਨਤਰਕਮਾਨਸਤਾਨਅਫ਼ਗ਼ਾਨਿਸਤਾਨਪਾਕਿਸਤਾਨਹਿੰਦੁਸਤਾਨ ਤੇ ਨੇਪਾਲ ਦੇ ਵੱਡੇ ਇਲਾਕੇ ਸ਼ਾਮਿਲ ਸਨ ਜਿਹਨਾਂ ਕੋਲੋਂ ਇਹ ਸਾਰੀਆਂ ਕੌਮਾਂ ਹਰ ਗਈਆਂਉਨ੍ਹਾਂ ਕੋਲੋਂ ਪੰਜਾਬੀ ਵੀ ਨਾ ਜਿੱਤ ਸਕੇ ਲੜੇ ਜ਼ਰੂਰਪਰ ਹਰ ਗਏ
ਇਹਦੇ ਬਾਅਦ ਪੰਜਵੀਂ ਸਦੀ ਈਸਵੀਂ ਵਿਚ ਚਿੱਟੇ ਹੁਣਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਛੱਡਿਆ ਹੁਣ ਵਸਤੀ ਏਸ਼ੀਆ ਵਿਚ ਚੀਨ ਦੇ ਨੇੜੇ ਵੱਸਣ ਆਲੇ ਜੰਗਲ਼ੀ ਕਬੀਲੇ ਸਨ ਆਪਣੀ ਭੁੱਖ ਨੰਗ ਤੋਂ ਤੰਗ  ਕੇ ਇਨ੍ਹਾਂ ਦੇ ਦੋ ਜਤੱਹੇ ਦੁਨੀਆ ਲੁੱਟਣ ਨਿਕਲੇ ਇੱਕ ਜਤੱਹਾ ਯੂਰਪ ਵੱਲ ਗਿਆ ਤੇ ਉਹਨੇ ਮਸ਼ਹੂਰ ਹਨ ਸਰਦਾਰ ਐਟੀਲਾ ਦੀ ਸਰਬਰਾਹੀ ਵਿਚ ਸਲਤਨਤ--ਰੋਮਾ ਦੀ ਇੱਟ ਤੂੰ ਇੱਟ ਵਜਾ ਦਿੱਤੀਤੇ ਕਿਹਾ ਜਾਂਦਾ  ਕਿ ਸਲਤਨਤ--ਰੋਮਾ ਦੇ ਖ਼ਾਤਮੇ ਦੀ ਇੱਕ ਵੱਡੀ ਵਜ੍ਹਾ ਇਹ ਹੁਣ ਸਨ ਇਨ੍ਹਾਂ ਹੁਣਾਂ ਦੇ ਦੂਜੇ ਜਤੱਹੇ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਉਥੇ ਇਹ ਲੋਕ ਚਿੱਟੇ ਹਨ ਕਹਵਾਏ ਇਨ੍ਹਾਂ ਪਹਿਲਾਂ ਈਰਾਨ ਤੇ ਹਮਲਾ ਕੀਤਾਓਹਨੂੰ ਫ਼ਤਿਹ ਕੀਤਾਫ਼ਿਰ ਖ਼ੁਰਾਸਾਨ ਤੇ ਫ਼ਿਰ ਅਫ਼ਗ਼ਾਨਿਸਤਾਨ ਨੂੰ ਫ਼ਤਿਹ ਕੀਤਾ ਇਥੇ ਇਨ੍ਹਾਂ ਬਾਮੀਆਨ ਨੂੰ ਆਪਣਾ ਸਦਰ ਮੁਕਾਮ ਬਣਾ ਕੇ ਪੰਜਾਬ ਤੇ ਹਮਲਾ ਕੀਤਾ ਖ਼ੂਨੀ ਜੰਗਾਂ ਬਾਅਦ ਹੁਣਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਫ਼ਿਰ ਅੱਗੇ ਹਿੰਦੁਸਤਾਨ ਦੇ ਇਲਾਕਿਆਂ ਤੇ ਵੀ ਕਾਬਜ਼ ਹੋ ਗਏ ਪੰਜਾਬ ਵਿਚ ਇਨ੍ਹਾਂ ਆਪਣਾ ਸਦਰ ਮੁਕਾਮ ਸਕਾਲਾ ਯਾਨੀ ਸਿਆਲਕੋਟ ਨੂੰ ਬਣਾਇਆ ਤੇ ਮੁਲਤਾਨ ਦਾ ਮਸ਼ਹੂਰ ਸੂਰਜ ਦੇਵਤਾ ਦਾ ਮੰਦਿਰ ਵੀ ਇਨ੍ਹਾਂ ਚਿੱਟੇ ਹੁਣਾਂ  ਬਣਾਇਆ ਸੀ
ਪੰਜਾਬੀ ਚਿੱਟੇ ਹੁਣਾਂ ਨਾਲ਼ ਐਨੀ ਕੋ ਬੇ ਜਿਗਰੀ ਨਾਲ਼ ਲੜੇ ਕਿ ਲਹੂ ਦੀਆਂ ਨਦੀਆਂ ਵਗਾ ਦਿੱਤੀਆਂਆਪਣੀਆਂ ਵੀ ਤੇ ਉਨ੍ਹਾਂ ਦੀਆਂ ਵੀ ਏਸ ਗੱਲ ਦੀ ਹੁਣਾਂ ਪੰਜਾਬ ਨਾਲ਼ ਪੂਰੀ ਕੂੜ ਕਡ੍ਹੀ ਹੁਣਾਂ ਜੰਗਾਂ ਜਿੱਤ ਕੇ ਫ਼ਿਰ ਐਨੇ ਕੋ ਪੰਜਾਬੀ ਮਾਰੇ ਕਿ ਦਰਿਆ ਲਾਲ਼ ਹੋ ਗਏ ਫ਼ਿਰ ਇਨ੍ਹਾਂ ਪੰਜਾਬ ਵਿਚ ਐਨੀ ਤਬਾਹੀ ਲਾਹੀ ਕਿ ਹੜੱਪਾ ਤੋਂ ਲੈ ਕੇ ਪੰਜਵੀਂ ਸਦੀ ਈਸਵੀਂ ਤੀਕਰ ਦੇ ਜਿੰਨੇ ਕੋ ਤਹਿਜ਼ੀਬੀ ਨਿਸ਼ਾਨ ਸਨ ਉਹ ਸਾਰੇ ਤਬਾਹ  ਬਰਬਾਦ ਕਰ ਛੱਡੇ ਮੰਦਿਰਇਮਾਰਤਾਂ ਇਥੋਂ ਤੀਕਰ ਕਿ ਟੈਕਸਲਾ ਦੀਆਂ ਆਲਮੀ ਸ਼ੁਹਰਤ ਯਾਫ਼ਤਾ ਯੂਨੀਵਰਸਿਟੀਆਂ ਤੇ ਬੁੱਧ ਖਾਨਕਾਹਵਾਂ ਵੀ ਨਾ ਛੱਡੀਆਂ ਇਸੇ ਮਾਰੇ ਕਹਿੰਦੇ ਨੇਂ ਕਿ ਅੱਜ ਦੇ ਪੰਜਾਬੀ ਦਾ ਸ਼ਜਰਾ ਪੰਜਵੀ ਸਦੀ ਈਸਵੀ ਤੋਂ ਪਿੱਛੇ ਨਹੀਂ ਜਾਣਦਾਕਿਊ ਉਂਜੇ ਪਿਛਲੇ ਸਾਰੇ ਨਿਸ਼ਾਨ ਚਿੱਟੇ ਹੁਣਾਂ ਮੁਕਾ ਛੱਡੇ ਪੰਜਾਬ ਦਾ ਸਕਾਫ਼ਤੀ ਵਿਰਸਾ ਅੱਜ ਤੋਂ ਪੰਜਵੀਂ ਸਦੀ ਈਸਵੀਂ ਤੀਕਰ ਜਾਂਦਾ  ਤੇ ਓਥੋਂ ਸਿੱਧੀ ਛਾਲ ਮਾਰ ਕੇ ਹੜੱਪਾ ਜਾ ਅੱਪੜਦਾ  ਇਹ ਪੰਜਾਬੀ ਦੀ ਬਹਾਦਰੀ ਦੀ ਸਜ਼ਾ ਸੀ
ਪੰਜਾਬ ਤੇ ਅਰਬਾਂ ਨੇ ਹਮਲਾ 636ਵਿਚ ਕੀਤਾ  ਪਰ ਹਰ ਕੇ ਮੁੜ ਗਏ ਅਗਲੇ ਵਰ੍ਹੇ ਇੱਕ ਵਾਰੀ ਫ਼ਿਰ ਉਨ੍ਹਾਂ ਹਮਲਾ ਕੀਤਾ ਤੇ ਮੁਕਰਾਨ ਤੇ ਕਬਜ਼ਾ ਕਰ ਲਿਆ ਪਰ ਕੁਝ  ਅਰਸੇ ਬਾਅਦ ਪੰਜਾਬੀਆਂ ਨੇ ਆਪਣਾ ਇਲਾਕਾ ਵਾਪਸ ਛੁਡਾ ਲਿਆ 642ਵਿਚ ਅਰਬਾਂ ਫ਼ਿਰ ਹਮਲਾ ਕੀਤਾ ਤੇ ਮੁਕਰਾਨ ਤੇ ਪੱਕਾ ਕਬਜ਼ਾ ਕਰ ਲਿਆ ਫ਼ਿਰ 662ਤੇ 664ਵਿਚ ਅਰਬਾਂ ਨੇ ਪੰਜਾਬ ਤੇ ਅਤੇ ਵੱਲ ਨੂੰ ਹਮਲਾ ਕੀਤਾ ਤੇ ਕਲਾਤ ਨੂੰ ਲੁੱਟ ਲਿਆ
712ਵਿਚ ਰਾਜਾ ਦਾਹਿਰ ਦੀ ਰਾਝਦਾਨੀ ਮੁਕਰਾਨ ਤੋਂ ਸਾਹੀਵਾਲ ਤੀਕਰ ਫੈਲੀ ਹੋਈ ਸੀ ਹਜਾਜ ਬਿਨ ਯੂਸੁਫ਼ ਨੇ ਦੋ ਵਾਰੀ ਫ਼ੌਜਾਂ ਘਲਯਿਂ ਪਰ ਦੋਵੇਂ ਵਾਰ ਅਰਬ ਫ਼ੌਜਾਂ ਪੰਜਾਬੀਆਂ ਤੋਂ ਹਰ ਕੇ ਮੁੜ ਗਈਆਂ ਫ਼ਿਰ ਹਜਾਜ ਨੇ ਮੁਹੰਮਦ ਬਿਨ ਕਾਸਿਮ ਨੂੰ ਵੱਡੀ ਫ਼ੌਜ ਤੇ ਪੱਥਰ ਸੁੱਟਣ ਆਲੀ ਤੋਪ ਦੇ ਕੇ ਘੱਲਿਆ ਇਸ ਵੇਲੇ ਦੀਬਲ ਸ਼ਹਿਰ ਦਾ ਗਵਰਨਰ ਰਾਜਾ ਦਾਹਿਰ ਦਾ ਭਤਰੀਆ ਸੀ ਅਰਬ ਫ਼ੌਜ ਕਈ ਦਿਨ ਦੀ ਕੋਸ਼ਿਸ਼ਾਂ ਬਾਅਦ ਵੀ ਪੰਜਾਬੀਆਂ ਨੂੰ ਨਾ ਹਰਾ ਸਕੀ ਫ਼ਿਰ ਇੱਕ ਗ਼ਦਾਰ ਨੇ ਅਰਬਾਂ ਨੂੰ ਜਾ ਦੱਸਿਆ ਕਿ ਸ਼ਹਿਰ ਵਿਚ ਵੱਡੇ ਮੰਦਰ ਦੇ ਅਤੇ ਜਦੋਂ ਤੀਕਰ ਝੰਡਾ ਲੱਗਿਆ ਪੰਜਾਬੀ ਹਰ ਨਹੀਂ ਮੰਨਣਗੇ ਹੁਣ ਅਰਬਾਂ ਨੇ ਤੋਪ ਤੋਂ ਪੱਥਰ ਸੁੱਟ ਕੇ ਝੰਡਾ ਡੇਗ ਦਿੱਤਾ ਇਹਦੇ ਬਾਅਦ ਪੰਜਾਬੀ ਹਿੰਮਤ ਹਰ ਬੈਠੇ ਤੇ ਅਰਬਾਂ ਨੇ ਸ਼ਹਿਰ ਫ਼ਤਿਹ ਕਰ ਲਿਆ
ਇੰਜ ਤੇ ਮੁਹੰਮਦ ਬਿਨ ਕਾਸਿਮ ਨੇ ਪੰਜਾਬ ਵਿਚ ਦਿਆਲੂ ਰੋਇਆ ਰੱਖਿਆਪਰ ਦੀਬਲ ਵਿਚ ਸ਼ਾਇਦ ਅਗਲੀਆਂ ਫ਼ੌਜਾਂ ਨੂੰ ਡਰਾਣ ਲਈ ਉਹਨੇ ਅੱਤ ਚੁੱਕ ਦਿੱਤੀ ਤਿੰਨ ਦਿਨ ਕਤਲਾਮ ਕੀਤਾਜਿਹੜੇ ਜਿਹੜੇ ਬੰਦੇ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਉਹਦੀ ਧੋਣ ਲਾਹ ਦਿੱਤੀ ਸਵਾਣੀਆਂ ਨੂੰ ਕਨੀਜ਼ਾਂ ਤੇ ਬੱਚਿਆਂ ਨੂੰ ਗ਼ੁਲਾਮ ਬਣਾ ਲਤਾ ਤੇ ਪੂਰੇ ਦਾ ਪੂਰਾ ਸ਼ਹਿਰ ਲੁੱਟ ਲਿਆ ਅਰਬ ਲੋਕ ਪੰਜਾਬੀ ਜੱਟਾਂ ਨੂੰ ਸਭ ਤੋਂ ਚੰਗਾ ਗ਼ੁਲਾਮ ਮੰਦੇ ਸਨ ਇਥੋਂ ਅਰਬਾਂ ਨੇ ਐਨੇ ਕੋ ਜੱਟ ਫੜ ਕੇ ਗ਼ੁਲਾਮ ਬਣਾਏ ਕਿ ਇਰਾਕ ਵਿਚ ਜੱਟਾਂ ਦੇ ਬਜ਼ਾਰ ਲੱਗ ਗਏ
ਰਾਜਾ ਦਾਹਿਰ ਦੇ ਨਾਲ਼ ਅਰਬਾਂ ਦਾ ਟਾਕਰਾ ਰਾਵੜ ਤੇ ਹੋਇਆ ਪੰਜਾਬੀ ਅਰਬਾਂ ਨੂੰ ਸੱਟਾਂ ਤੇ ਸੱਟਾਂ ਲਾ ਰਹੇ ਸਨ ਕਿ  ਚਾਣਚੱਕ ਦਾਹਿਰ ਦਾ ਹਾਥੀ ਫੱਟੜ ਹੋ ਗਿਆ ਰਾਜੇ ਨੇ ਛਾਲ ਮਾਰੀ ਤੇ ਇੱਕ ਘੋੜੇ ਤੇ ਚੜ੍ਹ ਕੇ ਫ਼ਿਰ ਲੜਨ ਲੱਗ ਪਿਆ ਪਰ ਫ਼ੌਜ ਨੇ ਰਾਜੇ ਦਾ ਹਾਥੀ ਫੱਟੜ ਵੇਖਿਆ ਤੇ ਉਹ ਸਮਝੇ ਬਈ ਸਾਡਾ ਰਾਜਾ ਮਾਰਿਆ ਗਿਆ ਤੇ ਅਫ਼ਰਤਫ਼ਰੀ ਪੈ ਗਈਜਿਹਦੇ ਵਿਚ ਅਰਬ ਜਿੱਤ ਗਏ ਰਾਜੇ ਨੇ ਫ਼ਿਰ ਵੀ ਹਰ ਨਾ ਮੰਨੀ ਤੇ ਅਖ਼ੀਰਲੀ ਸਾਹ ਤੀਕਰ ਲੜਦਾ ਰਿਹਾ ਰਾਜੇ ਦੀ ਰਾਣੀ ਮਲਿਕਾ ਰਾਣੀ ਬਾਈ ਤੇ ਹੋਰ ਪੰਦਰਾਂ ਹਜ਼ਾਰ ਪੰਜਾਬੀ ਸਵਾਣੀਆਂ ਨੇ ਆਪਣੇ ਆਪ ਨੂੰ ਕਿਲੇ ਵਿਚ ਬੰਦ ਕਰ ਲਿਆ ਤੇ ਅਰਬਾਂ ਤੇ ਤੇਰਾਂ ਤੇ ਪੱਥਰਾਂ ਦਾ ਮੀਂਹ ਵਿਰਸਾ ਛੱਡਿਆ ਪਰ ਜਦੋਂ ਵੇਖਿਆ ਬਈ ਫ਼ੌਜ ਦਾ ਮੁਕਾਬਲਾ ਨਹੀਂ ਹੋ ਸਕਦਾਤੇ ਅਰਬਾਂ ਦੀਆਂ ਕਨੀਜ਼ਾਂ ਬਣਨ ਦੇ ਬਜਾਏ ਸਭ ਨੇ ਰਲ ਕੇ ਆਪੋਂ ਸਾੜ ਲਿਆ ਦਾਹਿਰ ਦੀ ਦੂਜੀ ਨਿੱਕੀ ਰਾਣੀਰਾਣੀ ਲਾਡੀ ਨੇ ਅਲਬੱਤਾ ਆਪਣੇ ਆਪ ਨੂੰ ਨਾ ਸਾੜਿਆ ਤੇ ਮੁਹੰਮਦ ਬਿਨ ਕਾਸਿਮ ਨੇ ਉਹਦੇ ਨਾਲ਼ ਵਿਆਹ ਕਰ ਲਿਆ
ਅੱਗੇ ਮੁਲਤਾਨ ਵੀ ਅਰਬਾਂ ਕੋਲੋਂ ਲੜ ਕੇ ਫ਼ਤਿਹ ਨਹੀਂ ਸੀ ਹੋ ਰਿਹਾ ਪੰਜਾਬੀ ਫ਼ੌਜ ਐਨੀ ਕੋ ਬੇ ਜਿਗਰੀ ਨਾਲ਼ ਲੜ ਰਹੀ ਸੀ ਕਿ ਅਰਬਾਂ ਦੇ ਹਤੱਹਾਂ ਦੇ ਤੋਤੇ ਉੱਡ ਗਏ ਉਹ ਤੇ ਫ਼ਿਰ ਇੱਕ ਗ਼ਦਾਰ ਨੇ ਅਰਬਾਂ ਨੂੰ ਸ਼ਹਿਰ ਵਿਚ ਜਾਣ ਆਲੇ ਪਾਣੀ ਦਾ ਖ਼ੁਫ਼ੀਆ ਚਸ਼ਮਾ ਵਿਖਾ ਦਿੱਤਾਜੀਹਨੂੰ ਅਰਬਾਂ ਡੱਕ ਦਿੱਤਾ ਪਾਣੀ ਨਾ ਹੋਣ ਕਰ ਕੇ ਪੰਜਾਬੀਆਂ ਦੇ ਬੱਚੇ ਪਿਆਸ ਨਾਲ਼ ਤੜਫ਼ ਤੜਫ਼ ਕੇ ਮਰਨ ਲੱਗ ਪਏ ਤੇ ਮਜਬੂਰ ਹੋ ਕੇ ਪੰਜਾਬੀਆਂ ਨੇ ਹਥਿਆਰ ਸੁੱਟ ਦਿੱਤੇ
ਅੰਗਰੇਜ਼ ਨੇ ਜਦੋਂ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਉਹਨੇ ਪੰਜਾਬੀ ਦੀ ਹਿੰਮਤ ਭੰਨਣ ਲਈ ਤਰੀਖ਼ ਇਸਰਾਂ ਲਿਕੱਹੀ ਕਿ ਪੰਜਾਬ ਦੀ ਹਰ ਚੰਗੀ ਗੱਲ ਲੁਕੋ ਲਈ ਤੇ ਹਰ ਭੈੜੀ ਗੱਲ ਹਜ਼ਾਰ ਗੁਣਾ ਵਧਾ ਕੇ ਲਿਕੱਹੀ ਸਾਡੀਆਂ ਸਾਰੀਆਂ ਤਰੀਖ਼ ਦੀਆਂ ਕਿਤਾਬਾਂ ਅੱਜ ਵੀ ਉਸੇ ਦੌਰ ਦੇ ਅੰਗਰੇਜ਼ਾਂ ਦੀਆਂ ਕਿਤਾਬਾਂ ਤੋਂ ਲਿਖੀਆਂ ਜਾਂਦੀਆਂ ਨੇਂ ਹਾਲਾਂਕੇ ਹਨ ਅੰਗਰੇਜ਼  ਜਿਹੜੀਆਂ ਨਵੀਂਆਂ ਕਿਤਾਬਾਂ ਲਿਖ ਰਹੇ ਨੇਂਉਹਦੇ ਵਿਚ ਤਰੀਖ਼ ਦਾ ਕੁਝ ਹੋਰ  ਰੰਗ  ਪਰ ਸਾਨੂੰ ਇਨ੍ਹਾਂ ਵੀ ਗਵਾਰਾ ਨਹੀਂ ਕਿ ਜੇ ਅਸਾਂ ਆਪ ਆਪਣੀ ਤਰੀਖ਼ ਤੇ ਤਹਿਕੀਕ ਨਹੀਂ ਕਰਨੀ ਤੇ ਘ੍ਘੱਟੋਘਟ ਨਵੀਆਂ ਕਿਤਾਬਾਂ  ਪੜ੍ਹ ਲਈਏ
ਸੁਲਤਾਨ ਮਹਿਮੂਦ ਗ਼ਜ਼ਨਵੀ ਬਾਰੇ ਵੀ ਉਸੇ ਤਰ੍ਹਾਂ ਲਿਖਿਆ ਜਾਂਦਾ  ਜਸਰਾਂ ਉਹ ਸੈਰ ਸਪਾਟਾ ਕਰਦਾ ਆਉਂਦਾ ਸੀ ਤੇ ਹਿੰਦੋਸਤਾਨੀਆਂ ਨੂੰ ਆਰਾਮ ਨਾਲ਼ ਮਾਰ ਮੋਰ ਕੇ ਟੁਰ ਜਾਂਦਾ ਸੀ ਗ਼ਜ਼ਨਵੀ ਇੱਕ ਜ਼ਬਰਦਸਤ ਜਰਨੈਲ ਸੀ ਤੇ ਉਹਨੇ ਹਿੰਦੁਸਤਾਨ ਦੀਆਂ ਮੁਖ਼ਤਲਿਫ਼ ਰਾਜਦ ਇੰਨੀਆਂ ਅਤੇ ਸਤਾਰਾਂ ਹਮਲੇ ਕੀਤੇਤੇ ਹਰ ਹਮਲੇ ਵਿਚ ਉਹ ਜਿੱਤਿਆ ਇਹਦੇ ਇਲਾਵਾ ਉਹਨੇ ਵਸਤੀ ਏਸ਼ੀਆ ਵਿਚ ਕਈ ਰਾਜਦ ਇੰਨੀਆਂ ਨੂੰ ਹਰਾ ਕੇ ਇੱਕ ਬਹੁੰ ਵੱਡੀ ਸਲਤਨਤ ਬਣਾ ਲਈ ਸੀ ਪਰ ਏਸ ਵੱਡੇ ਜਰਨੈਲ ਨੂੰ ਪੰਜਾਬ ਨੇ ਸਭ ਤੋਂ ਰਿਆਦਾ ਕੀਤਾ 1008ਵਿਚ ਜਦੋਂ ਗ਼ਜ਼ਨਵੀ ਨੇ ਹਮਲਾ ਕੀਤਾ ਤੇ ਪੰਜਾਬ ਦੇ ਰਾਜੇ ਅਨੰਦ ਪਾਲ਼ ਨੇ ਉਹਦਾ ਜਮ ਕੇ ਮੁਕਾਬਲਾ ਕੀਤਾ ਪੰਜਾਬ ਦੀ ਫ਼ੌਜ ਨੇ ਅਫ਼ਗ਼ਾਨੀ ਫ਼ੌਜ ਨੂੰ ਐਨਾਂ ਕੋ ਫੁੰਡਿਆ ਕਿ ਅਫ਼ਗ਼ਾਨੀ ਭ੍ਭੱਜਨ ਬਾਰੇ ਸੋਚਣ ਲੱਗ ਪਏ ਬਦਕਿਸਮਤੀ ਇਹ ਹੋਈ ਕਿ ਵਿਚਾਨ ਚੁੱਕ ਅਨੰਦ ਪਾਲ਼ ਦਾ ਹਾਥੀ ਬਦਕਿ ਕੇ ਭੱਜ ਗਿਆ ਪੰਜਾਬੀ ਫ਼ੌਜ ਸਮਝੀ ਕਿ ਸਾਡਾ ਰਾਜਾ ਸਾਨੂੰ ਛੱਡ ਕੇ ਨੱਸ ਗਿਆ  ਤੇ ਉਹ ਵੀ ਜੀ ਛੱਡ ਬੈਠੇ ਏਸ ਯੁੱਧ ਦੀ ਅਫ਼ਗ਼ਾਨੀਆਂ ਨੂੰ ਏਨੀ ਕੋ ਕੂੜ ਸੀ ਕਿ ਉਹ ਦੋ ਦਿਨ ਤੀਕਰ ਪੰਜਾਬੀਆਂ ਦਾ ਕਤਲਾਮ ਕਰਦੇ ਰਹੇ
ਇਹਦੇ ਬਾਅਦ ਜਦੋਂ 1024ਵਿਚ ਗ਼ਜ਼ਨਵੀ ਸੋਮਨਾਥ ਦਾ ਮੰਦਰ ਲੁੱਟ ਕੇ ਲੈ ਜਾ ਰਿਹਾ ਸੀ ਤੇ ਪੰਜਾਬ ਤੋਂ ਲੰਘਦੇ ਜਾਟਾਂ ਨੇ ਅਫ਼ਗ਼ਾਨ ਫ਼ੌਜ ਅਤੇ ਅੰਨ੍ਹੇ ਵਾ ਹਮਲੇ ਕੀਤੇ ਤੇ ਅਫ਼ਗ਼ਾਨਾਂ ਨੂੰ ਮਾਰ ਮਾਰ ਕੇ ਨੱਸਣ ਤੇ ਮਜਬੂਰ ਕਰ ਦਿੱਤਾ ਖ਼ੈਰਅਗਲੇ ਵਰ੍ਹੇ ਗ਼ਜ਼ਨਵੀ ਵੱਡੀ ਫ਼ੌਜ ਨਾਲ਼ ਬਦਲਾ ਲੇਨ ਆਇਆ ਤੇ ਪੰਜਾਬੀ ਜੱਟਾਂ ਨੂੰ ਮਾਰ ਮਾਰ ਕੇ ਲਹੂ ਦੇ ਦਰਿਆ ਵਗਾ ਛੱਡੇ
ਇਸ ਵੇਲੇ ਮੁਲਤਾਨ ਇੱਕ ਅਸਮਾ ਐਲੀ ਰਾਝਦਾਨੀ ਸੀ ਜਿਹੜੀ ਅੱਬਾਸੀ ਖ਼ਲੀਫ਼ਾ ਨੂੰ ਛੱਡ ਕੇ ਕਾਹਿਰਾ ਦੀ ਫ਼ਾਤਮੀ ਖ਼ਿਲਾਫ਼ਤ ਨੂੰ ਮੰਦੀ ਸੀ ਗ਼ਜ਼ਨਵੀ ਇਸਮਾਈਲੀਆਂ ਦਾ ਵੱਡਾ ਮੁਖ਼ਾਲਿਫ਼ ਸੀ ਉਹਨੇ ਮੁਲਤਾਨ ਤੇ ਹਮਲਾ ਕਰ ਕੇ ਹਜ਼ਾਰਾਂ ਅਸਮਾ ਐਲੀ ਮੁਸਲਮਾਨਾਂ ਨੂੰ ਮਾਰ ਸੁੱਟਿਆ ਤੇ ਉਨ੍ਹਾਂ ਦੀਆਂ ਬੇਸ਼ੁਮਾਰ ਮਸਜਿਦਾਂ ਵੀ ਤਬਾਹ ਕਰ ਦਿੱਤੀਆਂ
1394ਵਿਚ ਅਮੀਰ ਤੈਮੂਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤੈਮੂਰ ਨੇ ਵਸਤੀ ਐਸ਼ੀਆਰੂਸਮਿਸਰਸ਼ਾਮਤੁਰਕੀ ਤੇ ਹਿੰਦੁਸਤਾਨ ਦਾ ਵਸੀਅ ਇਲਾਕਾ ਫ਼ਤਿਹ ਕੀਤਾ ਪਰ ਜਦੋਂ ਤੈਮੂਰ ਦੀਆਂ ਫ਼ੌਜਾਂ ਨੇ ਪੰਜਾਬ ਉਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਮੁਲਤਾਨ ਫ਼ਤਿਹ ਕਰਨ ਵਿਚ ਛੇ ਮਹੀਨੇ ਲੱਗ ਗਏ ਪੰਜਾਬੀਆਂ ਨੂੰ ਸਜ਼ਾ ਦੇਣ ਵਾਸਤੇ ਤੈਮੂਰ ਦੀਆਂ ਫ਼ੌਜਾਂ ਨੇ ਪੰਜਾਬ ਵਿਚ ਵੱਡੀ ਤਬਾਹੀ ਕੀਤੀ ਤੇ ਇੱਕ ਲੱਖ ਪੰਜਾਬੀ ਗ਼ੁਲਾਮ ਬਣਾ ਲਏ ਇਹਦੇ ਬਾਅਦ ਜਦੋਂ ਇਨ੍ਹਾਂ ਦਿੱਲੀ ਤੇ ਹਮਲਾ ਕੀਤਾ ਤੇ ਤੈਮੂਰ ਨੂੰ ਡਰ ਸੀ ਕਿ ਇਹ ਪੰਜਾਬੀ ਲਹੂ ਗ਼ੁਲਾਮੀ ਕਬੂਲ ਕਰਨ ਆਲ਼ਾ ਨਹੀਂਇਹ  ਪੰਜਾਬੀ ਜ਼ਰੂਰ ਜੰਗ ਦੇ ਦੁਰਾਨ ਬਗ਼ਾਵਤ ਕਰ ਕੇ ਤੈਮੂਰ ਦੀਆਂ ਫ਼ੌਜਾਂ ਦੀ ਜਿਹੀ ਤਹੀ ਫੇਰ ਦੇਣਗੇ ਏਸ ਲਈ ਦਿੱਲੀ ਦੇ ਕਰੀਬ ਅੱਪੜ ਕੇ ਤੈਮੂਰ ਨੇ ਇੱਕ ਲੱਖ ਪੰਜਾਬੀਆਂ ਨੂੰ ਜ਼ੰਜ਼ੀਰਾਂ ਵਿਚ ਜਕੜੇ ਕਤਲ ਕਰਾ ਦਿੱਤਾ
 ਪੰਜਾਬੀ ਕਦੀ ਵੀ ਅਰਾਮ ਨਾਲ਼ ਨਹੀਂ ਬੈਠੇ ਹੁੰਦਾ ਸਿਰਫ਼ ਇਹ  ਕਿ ਉਨ੍ਹਾਂ ਦੇ ਲਹੂ ਵਗਣ ਦੀ ਗੱਲ ਕਿਤਾਬਾਂ ਵਿਚ ਦੋ ਲਫ਼ਜ਼ੀ ਕਰ ਕੇ ਤਰੀਖ਼ ਦਾਨ ਅੱਗੇ ਟੁਰ ਜਾਂਦੇ ਨੇਂ ਜਸਰਾਂ ਕੁਝ ਮੁਖੀਆਂ ਦੇ ਮਰਨ ਦੀ ਗੱਲ ਹੋਏ ਪੂਰੇ ਮੁਗ਼ਲ ਦੌਰ ਵਿਚ ਪੰਜਾਬੀ ਮੁਗ਼ਲਾਂ ਨਾਲ਼ ਲੜਦੇ ਰਹੇ ਜਾਟਾਂ ਅਕਬਰ ਦੇ ਦੌਰ ਵਿਚ ਡਾਹਢੀ ਵੱਡੀ ਬਗ਼ਾਵਤ ਕੀਤੀ ਔਰੰਗਜ਼ੇਬ ਦੌਰ ਵਿਚ ਵੀ ਪੰਜਾਬੀਆਂ ਬਗ਼ਾਵਤ ਕੀਤੀ ਜੀਹਨੂੰ ਸ਼ਹਿਨਸ਼ਾਹ ਔਰੰਗਜ਼ੇਬ ਨੇ ਵੱਡਾ ਜ਼ੋਰ ਮਾਰ ਕੇ ਦੱਬਿਆਜਿਹਦੇ ਵਿਚ ਪੰਜਾਬੀਆਂ ਦੇ ਲਹੂ ਦੀਆਂ ਨਹਿਰਾਂ ਵਗ ਗਈਆਂ
ਪੰਜਾਬੀਆਂ ਨੇ ਕਦੀ ਵੀ ਮੁਗ਼ਲਾਂ ਦੀ ਹਕੂਮਤ ਨਹੀਂ ਮੰਨੀ ਜਦੋਂ ਮੁਗ਼ਲ ਬਾਤਸ਼ਾਹ ਫ਼ਰਖ਼ ਸਿਆਰ ਦੇ ਦੌਰ ਵਿਚ ਜੱਟਾਂ ਨੇ ਫ਼ਿਰ ਬਗ਼ਾਵਤ ਕਰ ਦਿੱਤੀ ਤੇ 1715ਵਿਚ ਸਾਰੇ ਹਿੰਦੁਸਤਾਨ ਦੀਆਂ ਫ਼ੌਜਾਂ ਪੰਜਾਬ ਤੇ ਚੜ੍ਹ ਆਈਆਂ ਪੰਜਾਬੀ ਜੱਟਾਂ ਵੱਡਾ ਮੁਕਾਬਲਾ ਕੀਤਾ ਪਰ ਐਨੀ ਵੱਡੀ ਫ਼ੌਜ ਨਾਲ਼ ਕਿੰਨਾ ਕੋ ਲੜਦੇਹਰ ਗਏ ਜਦੋਂ ਮੁਗ਼ਲ ਫ਼ੌਜਾਂ ਨੇ ਬੰਦਾ ਸਿੰਘ ਬਹਾਦਰ ਪੰਜਾਬੀ ਨੂੰ ਫੜ ਕੇ ਮਾਰਿਆ ਤੇ ਨਾਲ਼  ਪੰਜਾਬ ਨੂੰ ਮੁਗ਼ਲਾਂ ਅੱਗੇ ਕਦੀ ਵੀ ਸਿਰ ਨਾ ਸੁੱਟਣ ਦੀ ਸਜ਼ਾ ਵੀ ਦਿੱਤੀ ਏਸ ਸਜ਼ਾ ਦੇ ਤੌਰ ਤੇ ਮੁਗ਼ਲ ਫ਼ੌਜ ਨੇ ਪੰਜਾਬੀਆਂ ਦਾ ਕਤਲਾਮ ਕੀਤਾ ਤੇ ਬੇਸ਼ੁਮਾਰ ਪੰਜਾਬੀ ਮਾਰ ਸਿੱਟੇ
1761ਵਿਚ ਮਰਹੱਟਿਆਂ ਦੇ ਖ਼ਿਲਾਫ਼ ਪਾਣੀ ਪੁੱਤ ਦੀ ਤੀਜੀ ਜੰਗ ਜਿੱਤਣ ਭਾਰੋਂ ਅਹਿਮਦ ਸ਼ਾਹ ਅਬਦਾਲੀ ਦੀ ਅਫ਼ਗ਼ਾਨੀ ਸਲਤਨਤ ਦਾਅਫ਼ਗ਼ਾਨਿਸਤਾਨ ਦੇ ਨਾਲ਼ ਨਾਲ਼ ਪੂਰੇ ਹਿੰਦੁਸਤਾਨ ਵਿਚ ਡੰਕਾ ਪਿਆ ਵੱਜਦਾ ਸੀ ਪਰ ਪੰਜਾਬੀਆਂ ਨੇ ਉਹਦੀ ਸ਼ਾਨਦਾਰ ਸਲਤਨਤ ਦੇ ਖ਼ਿਲਾਫ਼ ਅੱਤ ਚੁੱਕੀ ਹੋਈ ਸੀ ਅਫ਼ਗ਼ਾਨੀ ਫ਼ੌਜਾਂ ਨੂੰ ਉਨ੍ਹਾਂ ਵਖਤ ਪਾਇਆ ਹੋਇਆ ਸੀ ਕਈ ਵਾਰੀ ਉਹਦੀ ਜੰਗਲ਼ੀ ਫ਼ੌਜ ਹਤੱਹੋਂ ਲੁੱਟੇ ਜਾਣ ਦੇ ਬਾਵਜੂਦ ਵੀ ਉਹਦੇ ਹਰ ਹਮਲੇ ਤੇ ਉਹਦੇ ਨਾਲ਼ ਲੜਦੇ ਸਨ ਅਬਦਾਲੀ ਦੀ ਫ਼ੌਜ ਬਹੁਤ ਵੱਡੀ ਸੀ ਤੇ ਮੁਗ਼ਲਾਂ ਦੀ ਫ਼ੌਜਜਿਹੜੀ ਕਿ ਪੰਜਾਬ ਦੀ ਰਾਖੀ ਸੀ ਉਹ ਪੰਜਾਬ ਲਈ ਲੜਦੀ ਨਹੀਂ ਸੀ ਏਸ ਲਈ ਹਰ ਵਾਰੀ ਪੰਜਾਬੀ ਆਪ  ਇਕੱਠੇ ਹੋ ਕਿ ਲੜਦੇ ਤੇ ਅਫ਼ਗ਼ਾਨੀਆਂ ਨੂੰ ਆਪਣੇ ਰੱਤ ਨਾਲ਼ ਨਹੂਆ ਕੇ  ਲੰਘਣ ਦਿੰਦੇ 1761ਵਿਚ ਇੱਕ ਵਾਰੀ ਫ਼ਿਰ ਜਦੋਂ ਪੰਜਾਬੀ ਲੜ ਪਏਤੇ ਕਿਸੇ ਵੀ ਅਫ਼ਗ਼ਾਨੀ ਜਰਨੈਲ ਦੇ ਹਤੱਹੇ ਨਾ ਚੜ੍ਹੇ ਮਜਬੂਰਨ 1762ਵਿਚ ਅਹਿਮਦ ਸ਼ਾਹ ਅਬਦਾਲੀ ਨੂੰ ਆਪ ਲਹੌਰ਌  ਕੇ ਪੰਜਾਬੀਆਂ ਨਾਲ਼ ਲੜਨਾ ਪਿਆ ਪਰ ਪੂਰਾ ਵਰ੍ਹਾ ਲੰਘਣ ਦੇ ਬਾਵਜੂਦ ਅਬਦਾਲੀਜੀਹਨੂੰ ਮੁਗ਼ਲਾਂ ਨੇ ਮਰਹੱਟਿਆਂ ਨਾਲ਼ ਲੜਨ ਲਈ ਸੱਦਿਆ ਸੀਪੰਜਾਬੀਆਂ ਨੂੰ ਨਾ ਹਰਾ ਸਕਿਆ ਤੇ ਵਾਪਸ ਅਫ਼ਗ਼ਾਨਿਸਤਾਨ ਮੁੜ ਗਿਆ
ਜਦੋਂ ਰਣਜੀਤ ਸਿੰਘ ਨੇ ਆਪਣੇ ਗੁਜਰਾਨਵਾ ਲਵੀ ਜਰਨੈਲ ਹਰੀ ਸਿੰਘ ਨਲਵਾ ਨੂੰ ਪਿਸ਼ਾਵਰ ਫ਼ਤਿਹ ਕਰਨ ਘੱਲਿਆ ਤੇ ਕਮਾਲ  ਹੋ ਗਿਆ ਪੰਜਾਬੀ ਫ਼ੌਜ ਦੀ ਦਹਿਸ਼ਤ ਐਨੀ ਸੀ ਕਿ ਪਠਾਣ ਲੜੇ ਬਣਾ  ਭੱਜ ਗਏ ਪੰਜਾਬੀਆਂ ਦੀ ਤਲਵਾਰ ਦਾ ਇਹ ਹਾਲ ਸੀ ਕਿ ਅਫ਼ਗ਼ਾਨੀ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਡਰਾ ਨਦੀਆਂ ਹੁੰਦੀਆਂ ਸਨ ਕਿ ਪੱਤਰ ਸੌਂ ਜਾਨਹੀਂ ਤਾਂ ਹਰਿਆ  ਜਾਵੇਗਾ
ਜਦੋਂ 1841ਵਿਚ ਰਣਜੀਤ ਸਿੰਘ ਦਾ ਵੱਡਾ ਪੁੱਤਰ ਖੜਕ ਸਿੰਘ ਮਰਿਆ ਤੇ ਕਿਸੇ ਨੂੰ ਹਰ ਯਾਨੀ ਨਾ ਹੋਈ ਕਿਊ ਨਿੱਜੇ ਉਹ ਬਿਮਾਰ ਸੀ ਪਰ ਜਦੋਂ ਖੜਕ ਸਿੰਘ ਦੇ ਜਨਾਜ਼ਿਓਂ ਆਂਦਾ ਉਹਦਾ ਪੁੱਤਰ ਨੌ ਨਿਹਾਲ ਸਿੰਘ ਛੱਤ ਡਿੱਗਣ ਭਾਰੋਂ ਮਰ ਗਿਆ ਤੇ ਪੰਜਾਬ ਦੀ ਰਾਝਦਾਨੀ ਵਾਹੋ ਰੌਲ਼ੀ ਹੋ ਗਈ ਇਹੋ ਵਜ੍ਹਾ ਸੀ ਕਿ ਦਸੰਬਰ 1845ਦੀ ਜੰਗ ਪੰਜਾਬੀ ਅੰਗਰੇਜ਼ਾਂ ਤੋ ਹਰ ਗਏ ਇੰਜ ਪੰਜਾਬੀਆਂ ਨੇ ਅੰਗਰੇਜ਼ਾਂ ਨੂੰ ਏਨਾ ਕੋ ਫੁੰਡਿਆ ਕਿ ਇਹ ਹਿੰਦੁਸਤਾਨ ਵਿਚ ਅੰਗਰੇਜ਼ਾਂ ਦੀ ਸਭ ਤੋਂ ਖ਼ੂਨੀ ਜੰਗ ਸਾਬਤ ਹੋਈ ਜਿਹਦੇ ਵਿਚ ਅੰਗਰੇਜ਼ ਫ਼ੌਜ ਅੰਨ੍ਹੇ ਵਾ  ਮਾਰੀ ਗਈ
ਤਰੀਖ਼ ਨੂੰ ਦਿਮਾਗ਼ ਖੋਲ ਕੇ ਫਰੋਲਣ ਲਗਏ ਤੇ ਇਤਿਹਾਸ ਦੇ ਰੰਗ ਬਦਲਦੇ ਜਾਂਦੇ ਨੇਂ ਸਾਡੇ ਪੁਰਖਾਂ ਦੀਆਂ ਰੂਹਾਂ ਵੈਣ ਪਾਂਦੀਆਂ ਦੱਸਦਿਆਂ ਨੇਂ ਕਿ ਇਸੀ ਕਿਆ ਸਾਂ ਤੇ ਤੁਸੀ ਸਾਨੂੰ ਕਿਆ ਬਣਾ ਕੇ ਪੇਸ਼ ਕਰਦੇ  ਹੁਣ ਕਿਆ ਕਹੀਏ ਕਿ ਕਿਓਂ ਪੰਜਾਬੀ ਕਦੀ ਲੜਦਾ ਨਹੀਂਕਿੰਨਾ ਕੋ ਬਗ਼ੈਰ  ਜਦੋਂ ਵੀ ਕਿਸੇ ਨੇ ਬਾਹਰੋਂ ਹਮਲਾ ਕੀਤਾਪੰਜਾਬੀਆਂ ਨੇ ਕਿਵੇਂ ਸਿਰ ਸੁੱਟ ਦਿੱਤਾ ਤੇ ਕਿਉਂ ਆਨ ਵਾਲਿਆਂ ਨੂੰ ਆਪਣਾ ਮਾਈ ਬਾਪ ਮੰਨ ਕੇ ਜੀ ਹਜ਼ੂਰੀ ਸ਼ੁਰੂ੍ਹ ਕਰ ਦਿੱਤੀ?

No comments:

Post a Comment