Monday, 30 April 2018

گناہ ۔ پنجابی کہانی

گُناہ
لیکھک
ٹیپو سلمان مخدوم


شراب پیِندے پیِندے اوہدا دِل کیِتا بئی اوہ نماز پڑھے۔ اوہنوں کھِج جئی  چَڑھی۔ ایستوں پہلاں نشے اِچ اوہنوُں بس دو ای طرحاں دے خیال آندے سَن۔

Friday, 27 April 2018

صحرائے دل ۔ کہانی

صحرائے دل
از
 شیراز احمد

اس سے قبل میں نے صحراؤں سے متعلق بہت سی کہانیاں سن رکھیں تھیں کہ صحرا میں ایک انجانا خوف اور اداسی ہوتی ہےجو بعض اوقات اپنے مسافر کو کلاوے میں لے لیتے ہیں مسافر ایک نامعلوم سی اداسی اور گھبراہٹ کا شکار ہو جاتا ہے اس بار بہاولپور میں یہ تجربہ ہوا رات میں ہوا کی شُوکریں اور آہ و زاریاں جب سینہ بوجھل کرنے لگیں تو میں کمرے میں دبک گیا ایک بے وجہ سی اکتاہٹ اور ویرانی نے دل کو جکڑ لیا لاکھ دامن ٹٹولا لیکن کچھ نہ ملا ۔۔۔۔۔۔   ماسوائے اداسی و ویرانی کے جو میری تنہائی سے ہی دست و گریباں تھے.

Monday, 16 April 2018

Uchi Suth-than. Punjabi Short Story


ਉੱਚੀ ਸੁਥੱਣ
ਲੇਖਕ
ਟੀਪੂ ਸਲਮਾਨ ਮਖ਼ਦੂਮ


ਟੀ  ਵੀ ੲਚੱ ਡਰਾਮਾ ਵੇਖਦਿਆਂ ਉਹਨੇ ਵੋਹਟੀ ਨੂੰ ਆਖਿਆ ਬਈ ਓ ਏਸ ਹੀਰੋੲਨ  ਵੰਗਰਾ ਸੂਟ ਕਿਉਂ ਨਹੀਂ ਪਾਂਦੀ?  ਏਸ ਤਰ੍ਹਾਂ ਦਾ? ਵੋਹਟੀ  ਨੇ ਹਰੀਆਨ ਹੋ ਕਿ ਪੁੱਛਿਆ? ਹਾਂ ਬਈ, ਚੰਗਾ ਸੋਹਣਾ ਡਜ਼ਾੲਨ ਏ ਤੇ ਤੇਰੇ ਤੇ ਚੋਖਾ ਫਬੇਗਾ। ਪਰ ਏ ਤੇ ਬਾਂਹਵਾਂ ਬਗ਼ੈਰ ਦੀ ਕਮੀਜ਼ ਏ। ਵੋਹਟੀ ਨੇ ਜ਼ਰਾ ਕ ਝਕਦੇ ਕਿਹਾ। ਹਾਂ ਤੇ ਕੋਈ ਗੱਲ ਨਹੀਂ, ਤੁੰ ਬਾਂਹਵਾਂ ਨਾਲ਼ ਸਿਲਵਾ ਲਈਂ। ਉਹਨੇ ਅਰਮਾਨ ਨਾਲ਼ ਕੈਹ ਦਿੱਤਾ। ਏ ਸੁਣਦੇ ਈ ਵੋਹਟੀ  ਨੂੰ ਤੇ ਜਿਵੇਂ  ਸੱਪ ਲੜ ਗਿਆ। ਬਾਂਹਵਾਂ ਨਾਲ਼? ਲਓ, ਬਾਂਹਵਾਂ ਨਾਲ਼ ਤੇ ਐਸ ਸੂਟ ਦਾ ਸਤਿਆਨਾਸ ਨਈ ਮਾਰਿਆ ਜਾਣਾ? ਇਹਦੀ ਤੇ ਸ਼ੋ ਈ ਕਾਈ ਨਹੀਂ ਰਹਣੀ। ਫ਼ਿਰ ਫ਼ਾਇਦਾ ਕੀ ਈਨੂੰ ਸਵਾਣ ਦਾ।  ਰਹਿਣ ਦਿਓ ਤੁਸੀ। ਉਹ ਮਾੜਾ  ਜਿਆ ਮੁਸਕਾਇਆ।  ਏ ਬਾਂਹਵਾਂ ਬਗ਼ੈਰ ਕਮੀਜ਼ ਦੀ ਗੱਲ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਸੀ।  ਤੇ ਓਨ੍ਹੋਂ  ਚੰਗਾ ਅੰਦਾਜ਼ਾ ਸੀ ਕੇ ਕੀ ਹੋਵੇਗਾ। ਲੈ ਤੂੰ ਕਮੀਜ਼ ਸਵਾਂਣਿ ਏਂ ਕੇ ਨਾਇਟੀ

Saturday, 14 April 2018

Qrardad e Maqasid - Punjabi Short Story


ਕਰਾਰਦਾਦ-ਏ- ਮਕਾਸਿਦ
ਲੇਖਕ
ਟੀਪੂ ਸਲਮਾਨ ਮਖ਼ਦੂਮ


ਜਦੋਂ ਲੋਕੀ ਚੀਕ ਚੀਕ ਕਿ ਕਹਿੰਦੇ ਨੇਂ ਕਿ ਮੇਰਾ ਬੀ 712 ਈਸਵੀ ੲਚੱ ਪਿਆ ਸੀ ਤੇ ਮੈਨੂੰ ਦੰਦਲ ਜਏ ਪੇ ਜਾਂਦੇ ਨੇਂ। ਮੈਂ ਤੇ ੧੯੪੯ ੲਚੱ   ਬਹਿਰ-ਏ-ਅਰਬ ਦੇ  ਕੰਢੇ ਜੰਮੀ  ਸਾਂ, ਏ ਮੈਨੂੰ ਇੱਕ ਹਜ਼ਾਰ  ਦੋ ਸੌ ਵਰ੍ਹੇ ਪਹਿਲਾਂ  ਕਿੱਥੇ  ਧਰੂਕੀ ਫਿਰਦੇ ਨੇਂ? ਪਰ ਲੋਕੀ ਲਾਲ਼ ਪੀਲੇ ਹੁੰਦੇ ਨੇਂ,  ਰਾਲ਼ਾਂ ਵਗਾਂਦੇ ਨੇਂ। ਇਹੋ ਜਿਹਾਂ ਲਾਲ਼ ਲਾਲ਼ ਤੇ ਗੋਲ ਗੋਲ ਅੱਖਾਂ ਕਢਦੇ ਨੇਂ ਕਿ ਮੈਂ ਆਪ ਘਾਬਰ ਜਾਨੀ ਆਂ। ਮੈਨੂੰ ਤੇ ਉਹਦੋਂ ਦੇ ਬਾਦ ਦਾ ਈ ਪਤਾ ਏ ਨਾ ਜਦੋਂ ਦੀ ਮੇਰੀ ਅੱਖ ਨੇ ਵੇਖਣਾ ਸ਼ੁਰੂ ਕੀਤਾ ਏ। ਪਹਿਲਾਂ ਦੀ ਤੇ ਮੈਂ ਬੱਸ ਗੱਲਾਂ ਈ ਸੁਣੀਆਂ ਨੇ। ਤੇ ਸਾਡਾ ਇਨਸਾਨਾਂ ਆਲ਼ਾ ਹਿਸਾਬ ਤੇ ਹੁੰਦਾ ਨਹੀਂ ਕਿ ਵੱਡੇ ਛੋਟੀਆਂ ਨੂੰ ਦੱਸਣ ਬਈ ਤੁਹਾਡੋਂ ਪਹਿਲਾਂ ਕੀ ਹੋਇਆ ਸੀ। ਮੈਨੂੰ ਤੇ ਲੋਕ ਈ ਦੱਸਦੇ ਨੇਂ ਬਈ ਮੇਰਾ ਸ਼ਜਰਾ ਕਿੱਥੇ ਤੀਕਰ ਜਾਂਦਾ ਏ। ਏ ਕਹਿੰਦੇ ਨੇਂ ਕਿ ਮੈਂ 12  ਮਾਰਚ 1949 ਨੂੰ ਤੇ ਬੱਸ ਆਪਣੀ ਅਜੋਕੀ ਸ਼ਕਲ ੲਚੱ ਜੰਮੀ ਸਾਂ। ਕਰਾਚੀ ਦੇ ਅਸੰਬਲੀ ਚੈਂਬਰ ੲਚੱਮੇਰਾ ਬੀ ਦੇਬਲ ਦੇ ਸਾਹਿਲ ਤੇ ਓਸ ਵੇਲੇ ਈ ਪੇ ਗਿਆ ਸੀ ਜਦੋਂ 712 ੲਚੱ ਮੁਹੰਮਦ ਬਿਨ ਕਾਸਿਮ ਅਰਬੀ ਨੇ ਹਮਲਾ ਕਰ ਕਿ ਇਥੋਂ ਦੇ ਸਿੰਧੀ ਰਾਜੇ ਦਾਹਿਰ ਨੂੰ ਢਾਇਆ ਤੇ ਫ਼ਿਰ ਸਿੰਧੀ ਲੋਕੀ ਹਿਨਦੋਵੋਂ ਮੁਸਲਮਾਨ ਹੋਣ ਲੱਗ ਪਏ। ਉਹ ਕਹਿੰਦੇ ਨੇਂ ਬਈ ਕਬੀਲੇ ਖ਼ੂਨ ਨਾਲ਼ ਬੰਦੇ ਨੇਂ ਪਰ ਕੌਮਾਂ ਖ਼ਿਆਲ ਨਾਲ਼ ਬੰਦਿਆਂ ਨੇਂ। ਸੋ ਜਦੋਂ ਸਿੰਧੀਆਂ ਨੇ ਇਸਲਾਮ ਕਬੂਲ ਕਰ ਲਿਆ ਤੇ ਉਨ੍ਹਾਂ ਦਾ ਕਬੀਲਾ ਸਿੰਧੀ ਈ ਰਿਹਾ ਪਰ ਕੌਮ ਸਿੰਧਿਓਂ ਬਦਲ ਕਿ ਮੁਸਲਮਾਨ ਹੋ ਗਈ। ਤੇ ਫ਼ਿਰ ਸਿੰਧੀ ਕੌਮ ਖ਼ਿਆਲ ਦੀ ਤਾਕਤ ਨਾਲ਼ ਵੰਡੀ ਗਈ।।।। ਵੱਡੀ ਗਈ। ਹੁਣ ਸਿੰਧ ੲਚੱ ਸੰਧੀ ਤੇ ਅਰਬੀ ਕੌਮਾਂ ਨਹੀਂ ਸਨ। ਬੁੱਧ, ਜੈਨ, ਹਿੰਦੂ ਤੇ ਮੁਸਲਮਾਨ ਕੌਮਾਂ ਵੀ ਨਹੀਂ ਸਨ। ਬੱਸ ਦੋ ਕੌਮਾਂ ਸਨ ਬਣ ਗਈਆਂ। ਮੁਸਲਮਾਨ ਕੌਮ ਤੇ ਕਾਫ਼ਰ ਕੌਮ।

Friday, 13 April 2018

قراردادِ مقاصِد۔ پنجابی کہانی

قرار دادِ  مقاصِد
از
ٹیپو سلمان مخدوم


جدوں لوکی چِیک چِیک کہ کہندے نیں کہ میرا بی 712 عیسوی اِچ پیا سِی تے مینوں دَندَل جئے پے جاندے نیں۔ میں تے 1949 ء اِچ   بحرِ عرَب دے  کَنڈے جمّی  ساں، اے مینوں اِک ہزار  دوُنہہ سوَ وَرھے پہلاں  کِتھے  دھروُکی پھِردے نیں؟ پر لوکی لال پیلے ہوندے نیں،  رالاں وگاندے نیں۔ ایہو جئاں لال لال تے گول گول اکھاں کَڈ دے نیں کہ میں آپ گھابَر جانی آں۔ مینوُں تے اوہدوں دے بعد دا اِی پتا اے نا جدوں دی میری اکھ نے ویکھنا شروع کیِتا اے۔ پہلاں دی تے میں بس گّلاں اِی سُنِیاں نے۔

Wednesday, 11 April 2018

Vegetables. Punjabi Short Story


ਸਬਜ਼ੀਆਂ
ਲੇਖਕ
ਟੀਪੂ ਸਲਮਾਨ ਮਖ਼ਦੂਮ



ਓਹਦੀ ਸੱਤ ਵਰ੍ਹਿਆਂ ਦੀ ਧੀ ਓਹਦੇ ਮੋਢਿਆਂ ਤੇ ਚੜ੍ਹੀ ਓਹਦੇ ਬੋਦੇ ਪੁੱਟ ਰਹੀ ਸੀ ਜਦੋਂ ਓਹਦੀ ਵੋਹਟੀ ਨੇ ਓਹਦੇ ਹੱਥ ਸਬਜ਼ੀਆਂ ਦੀ ਇਕ ਲੰਮੀ  ਲਿਸਟ ਫੜਾਈ। ਇਤਵਾਰ ਦੀ ਸਵੇਰ ਸੀ, ਕੈਲਸਟਰੋਲ ਵੀ ਕਾਬੂ ਇੱਚ ਨਹੀਂ ਸੀ, ਓਹਨੇ ਸੋਚਿਆ ਚਲੋ ਪੈਦਲ ਈ ਜਾਣਾ ਹਾਂ, ਕੁਝ ਵਰਜ਼ਿਸ਼ ਈ ਹੋ ਜਾਵੇਗੀ। ਓਹਦੀ ਧੀ ਵੀ ਓਹਦੇ ਦੁਆਲੇ ਹੋ ਗਈ ਕੇ ਉਹ ਵੀ ਨਾਲ਼ ਚੱਲੇਗੀ।  ਉਹ ਫ਼ੱਟਾ ਫਟ  ਆਪਣੀ ਨਿੱਕੀ ਜਈ ਸੈਕਲ ਵੀ ਫੜ ਲਿਆਈ ਜਦੇ ਪਿਛਲੇ  ਪਹੀਏ ਨਾਲ਼ ਦੋ ਨਿੱਕੇ ਨਿੱਕੇ ਪਹੀਏ ਲੱਗੇ ਹੁੰਦੇ ਨੇ ਤਾਂ ਬਾਲ ਡਿੱਗਣ ਨਾ।

Saturday, 7 April 2018

تصویر غم ۔ کہانی


تصویرِ غم
از
شیراز احمد



اتوار کا روز تھا میں ناشتہ لینے کے لیے مٹھائی کی دکان پر کھڑا پوڑیاں تیل میں سُڑ سُڑ ہوتے دیکھ رہا تھا لوگ سوسائٹی کی مارکیٹ میں آ جا رہے تھے لاہورئیے آج بھی چھٹی والے دن ناشتہ بہت اہتمام سے کرتے ہیں خاموش گہما گہمی تھی گاہگ تھے تو مگر شور نام کو نہ تھا اتنے میں ایک بوڑھا آدمی شب خوابی کے لباس میں ملبوس دکان پر آیا کوئی ستر کے پیٹے میں ہو گا پہلی نظر میں اس کے سفید بال اور چہرے پہ چھائی سنجیدگی اس کے تجربے پر دلالت کر رہے تھے دکاندار نے دیکھتے ہی تعظیم  اور ملازم نے پھرتی دکھائی____ وکیل صاحب کے لیے کرسی آ چکی تھی میری توجہ قدرتی طور پر وکیل صاحب کی طرف ہو گئی وہ بھی جیسے میری توجہ بھانپ گئے بولے "آپ اسی سوسائٹی میں رہتے ہیں"

Thursday, 5 April 2018

اُچّی سُتّھَن ۔ پنجابی کہانی


اُچّی سُتھَّن
از
ٹیپو سلمان مخدوم


ٹی  وی اِچ ڈرامہ ویکھدیاں اوہنے ووہٹی نوُں آکھِیا بئی او ایس ہیرویِن  ونگرا سُوٹ کیوں نہیں پاندی؟  ایس طرحاں دا؟ ووہٹی  نے حریان ہو کہ پوُچھِیا؟ ہاں بئی، چنگا سوہنا ڈزیَن اے تے تیرے تے چوکھا پھَبّے گا۔ پر اے تے بانہواں بغیر دی قِمیض اے۔ ووہٹی نے ذرا ک جھَکدے کیہا۔ ہاں تے کوئی گَل نہیں، تُو بانہواں نال سِلوا لئیں۔ اوہنے ارمان نال کہہ دِتّا۔